ਅਨੁਸੂਚਿਤ ਜਾਤੀ ਦੇ ਹੱਕਾਂ ਦੀ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ ਰਾਖੀ: ਦੇਸ ਰਾਜ ਧੁੱਗਾ

ਅਨੁਸੂਚਿਤ ਜਾਤੀ ਦੇ ਹੱਕਾਂ ਦੀ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ ਰਾਖੀ: ਦੇਸ ਰਾਜ ਧੁੱਗਾ


ਹੁਸ਼ਿਆਰਪੁਰ (CDT NEWS) ਅਨੁਸੂਚਿਤ ਜਾਤੀ ਤੇ ਲੋਕਾਂ ਨੂੰ ਹਮੇਸ਼ਾ ਰਾਜਨੀਤਿਕ ਪਾਰਟੀਆਂ ਨੇ ਆਪਣੇ ਵੋਟ ਬੈਂਕ ਵਾਂਝੋ ਵਰਤਿਆ ਹੈ। ਪਰ ਜਦੋਂ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਹੱਕਾਂ ਦੀ ਗੱਲ ਆਈ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਕਿਸੀ ਵੀ ਪਾਰਟੀ ਨੇ ਉਹਨਾਂ ਦੀ ਰਾਖੀ ਨਹੀਂ ਕੀਤੀ।

ਉਪਰੋਕਤ ਸ਼ਬਦ ਸਾਬਕਾ ਮੰਤਰੀ ਦੇਸ ਰਾਜ ਧੂੱਗਾ ਨੇ ਅੱਜ ਸਰਦਾਰ ਸੋਹਨ ਸਿੰਘ ਠੰਡਲ ਦੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਦੇ ਹੋਏ ਆਖੇ। ਉਹਨਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਾਂਝੇ ਲੀਡਰ ਸੀ।

Advertisements

ਉਹਨਾਂ ਦੀ ਬਦੌਲਤ ਹੀ ਮਾਈ ਭਾਗੋ ਵਰਗੀਆਂ ਸਕੀਮਾਂ ਤਹਿਤ ਪੜਨ ਵਾਲੀਆਂ ਬੱਚੀਆਂ ਨੂੰ ਸਾਈਕਲ ਦੀ ਸਹੂਲਤ, ਨੀਲੇ ਕਾਰਡ ਧਾਰਕਾਂ ਨੂੰ 25-25 ਕਿਲੋ ਪ੍ਰਤੀ ਮੈਂਬਰ ਕਣਕ, ਸਗਨ ਸਕੀਮਾਂ ਅਤੇ ਹੋਰ ਸਹੂਲਤਾਂ ਮਿਲਦੀਆਂ ਸਨ। ਪਰ ਇਹ ਪੰਜਾਬ ਲਈ ਮੰਦਭਾਗੀ ਗੱਲ ਹੈ ਕਿ ਬਾਦਲ ਸਾਹਿਬ ਤੋਂ ਬਾਅਦ ਚ ਆਈਆਂ ਸਰਕਾਰਾਂ ਨੇ ਜਰੂਰਤਮੰਦ ਲੋਕਾਂ ਦੀਆਂ ਇਹ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ।

Advertisements

ਇਸ ਮੌਕੇ ਉਹਨਾਂ ਦੇ ਨਾਲ ਹਾਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੰਜੀਵ ਤਲਵਾਰ ਨੇ ਕਿਹਾ ਕਿ ਸਰਦਾਰ ਸੋਹਨ ਸਿੰਘ ਠੰਡਲ ਇਕ ਬੇਦਾਗ ਨੇਤਾ ਹਨ। ਜਦ ਕਿ ਉਨਾਂ ਦੇ ਮੁਕਾਬਲੇ ਜਿੰਨੇ ਵੀ ਨੇਤਾ ਲੜ ਰਹੇ ਹਨ ਕੋਈ ਦਲ ਬਦਲੂ ਹੈ ਤੇ ਕੋਈ ਜਨਤਾ ਦਾ ਨਕਾਰਿਆ ਹੋਇਆ ਹੈ। ਉਹਨਾਂ ਕਿਹਾ ਇਹ ਚੋਣ ਪੰਜਾਬ ਦੀ ਅਣਖ ਦੀ ਚੋਣ ਹੈ, ਇਸ ਲਈ ਹਰ ਪੰਜਾਬੀ ਨੂੰ ਝੂਠ ਬੋਲਣ ਵਾਲੀ ਆਮ ਆਦਮੀ ਪਾਰਟੀ, ਪੰਜਾਬੀਆਂ ਦੀ ਕਾਤਲ ਕਾਂਗਰਸ ਅਤੇ ਕਿਸਾਨਾਂ ਦੀ ਦੁਸ਼ਮਣ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਚੋਂ ਚੱਲਦਾ ਕਰਨਾ ਜਰੂਰੀ ਹੈ ਤੇ ਪੰਜਾਬੀ ਇਹ ਕੰਮ ਜਰੂਰ ਕਰਨਗੇ। ਇਸ ਮੌਕੇ ਹਰਭਜਨ ਸਿੰਘ, ਗੁਰਮੀਤ ਸਿੰਘ, ਰੇਖਾ ਰਾਣੀ, ਪ੍ਰੀਆ ਸੈਣੀ, ਨੀਲਮ ਆਦੀ ਵੀ ਹਾਜ਼ਰ ਸਨ।
——

Advertisements
Advertisements

शिरोमणि अकाली दल ने हमेशा अनुसूचित जाति के अधिकारों की रक्षा की है: देस राज धुग्गा

 

होशियारपुर (CDT NEWS) राजनीतिक दलों द्वारा अनुसूचित जातियों को सिर्फ वोट बैंक के तौर पर इस्तेमाल किया। लेकिन, जब अनुसूचित जाति के लोगों के अधिकारों की बात आती है तो शिरोमणि अकाली दल को छोड़कर किसी भी पार्टी ने उनकी रक्षा नहीं की है। उपरोक्त शब्द पूर्व मंत्री देस राज धुग्गा ने आज होशियारपुर विधानसभा क्षेत्र के विभिन्न गांवों का दौरा करते हुए सरदार सोहन सिंह ठंडल के चुनाव अभियान को तेज करते हुए कहे।

उन्होंने कहा कि सरदार प्रकाश सिंह बादल किसानों और मजदूरों के नेता थे। उनकी वजह से ही माई भागो जैसी योजनाओं के तहत पढ़ने वाली लड़कियों को साइकिल सुविधा, नीले कार्ड धारकों को प्रति सदस्य 25-25 किलो गेहूं, शगुन योजनाएं और अन्य सुविधाएं मिलीं। लेकिन, पंजाब का दुर्भाग्य है कि बादल साहब के बाद आई सरकारों ने जरूरतमंद लोगों के लिए ये सभी योजनाएं बंद कर दीं।

इस मौके पर उनके साथ मौजूद शिरोमणि अकाली दल के राष्ट्रीय उपाध्यक्ष संजीव तलवार ने कहा कि सरदार सोहन सिंह ठंडल एक बेदाग नेता हैं। जबकि, उनके मुकाबले जितने नेता लड़ रहे हैं, उनमें से कुछ दलबदलू हैं और कुछ को जनता ने नकार दिया था। उन्होंने कहा कि यह चुनाव पंजाब का चुनाव है, इसलिए हर पंजाबी से झूठ बोलने वाली आम आदमी पार्टी, पंजाबियों की हत्यारी कांग्रेस और किसानों की दुश्मन भारतीय जनता पार्टी को सत्ता से हटाना जरूरी है तथा पंजाब और पंजाबी ये जरूर करेंगे। इस मौके पर हरभजन सिंह, गुरमीत सिंह, रेखा रानी, प्रिया सैनी, नीलम आदि भी मौजूद रहे।

1000

Delhi Assembly Elections: Arvind Kejriwal Predicts Over 60 Seats, Calls for Women’s Active Participation

ਨਵੀਂ ਦਿੱਲੀ: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਮਹ…
Read More

ਅੰਮ੍ਰਿਤਸਰ ਵਿੱਚ ਕੋਈ ਗ੍ਰਨੇਡ ਧਮਾਕਾ ਨਹੀਂ ਹੋਇਆ: ਸੀਪੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ, ਅਫਵਾਹਾਂ ਨਾ ਫੈਲਾਉਣ ਦੀ ਚੇਤਾਵਨੀ

ਅੰਮ੍ਰਿਤਸਰ ਵਿੱਚ ਕੋਈ ਗ੍ਰਨੇਡ ਧਮਾਕਾ ਨਹੀਂ ਹੋਇਆ: ਸੀਪੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਸੀਪੀ ਅੰਮ੍ਰਿਤਸਰ ਨੇ …
Read More

ਡੋਨਾਲਡ ਟਰੰਪ ਵੱਲੋਂ ਕੈਨੇਡਾ ‘ਤੇ ਲਗਾਏ ਟੈਰਿਫ ਤੋਂ ਬਾਦ ਟਰੂਡੋ ਨੇ ਕੀਤਾ ਇਹ ਐਲਾਨ, ਮੈਕਸੀਕੋ ਨੇ ਵੀ ਦਿੱਤੀ ਪ੍ਰਤੀਕਿਰਿਆ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਤੋਂ ਆਉਣ ਵਾਲੀਆਂ ਵਸਤਾਂ ‘ਤੇ 25 ਪ੍ਰਤੀਸ਼ਤ ਟੈਰਿਫ ਲਗਾਉਣ ਦਾ ਫੈਸਲਾ ਕੀਤ…
Read More

ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਦੁਆਰਾ ‘EAGLE GROUP’ ਦਾ ਗਠਨ ਇੱਕ ਸਰਗਰਮ ਕਦਮ, ਵੋਟਰ ਲਿਸਟ ਵਿੱਚ ਗੜਬੜੀ ਦੀ ਜਾਂਚ ਕਰਨ ਲਈ ਵਿਸ਼ੇਸ਼ ਟੀਮ ਬਣਾਈ

ਦਿੱਲੀ ਵਿਧਾਨਸਭਾ ਚੋਣਾਂ ਦੌਰਾਨ ਕਾਂਗਰਸ ਨੇ ਚੋਣੀ ਗੜਬੜੀਆਂ ‘ਤੇ ਸਖ਼ਤ ਨਜ਼ਰ ਰੱਖਣ ਲਈ ਨੇਤਾਵਾਂ ਅਤੇ ਵਿਸ਼ੇਸ਼ਜ਼ਾਂ ਦੀ ਇ…
Read More

ਜ਼ਮੀਨੀ ਕਬਜ਼ੇ ਨੂੰ ਲੈ ਕੇ ਝਗੜਾ: ਦੋ ਧਿਰਾਂ ਵਿਚਕਾਰ ਗੋਲੀਬਾਰੀ, ਤਿੰਨ ਜ਼ਖ਼ਮੀ

ਬਠਿੰਡਾ ਚ ਜ਼ਮੀਨੀ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਝਗੜਾ ਹੋ ਗਿਆ। ਇਸ ਦੌਰਾਨ ਗੋਲੀਬਾਰੀ ਹੋਈ, ਜਿਸ ਵਿੱਚ ਤਿੰਨ ਲ…
Read More
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply