ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਹੁਸ਼ਿਆਰਪੁਰ ਕੈਂਪਸ ਵਿਖੇ ਵਰਲਡ ਨੋ ਤੰਬਾਕੂ ਡੇ ਮਨਾਇਆ

ਹੁਸ਼ਿਆਰਪੁਰ: ਅੱਜ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਹੁਸ਼ਿਆਰਪੁਰ ਕੈਂਪਸ ਵਿਖੇ ਵਰਲਡ ਨੋ ਤੰਬਾਕੂ ਡੇ ਮਨਾਇਆ ਗਿਆ ਜਿਸ ਵਿਚ ਪ੍ਰੋ.ਬ ਡਾ. ਵਿਕਾਸ ਚਾਵਲਾ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਡਾਕਟਰ ਰਣਜੀਤ ਸਿੰਘ ਘੋਤੜਾ,ਮਾਨਯੋਗ ਸਿਵਲ ਸਰਜਨ ਹੁਸ਼ਿਆਰਪੁਰ, ਡਾਕਟਰ ਹਰਬੰਸ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਵੱਲੋਂ ਐਡਰੈੱਸ ਕੀਤਾ ਗਿਆ ਇਸ webinar ਵਿਚ ਡਾ. ਗੁਰਵਿੰਦਰ ਸਿੰਘ ਮੈਡੀਕਲ ਅਫ਼ਸਰ ਕਮ ਨੋਡਲ ਅਫਸਰ ਓ.ਓ.ਏ.ਟੀ.ਕਲੀਨਿਕਾ ਹੁਸ਼ਿਆਰਪੁਰ, ਸੰਦੀਪ ਕੁਮਾਰੀ ਕੌਂਸਲਰ ਓ.ਓ.ਏ.ਟੀ.ਕਲੀਨਿਕ 
ਚੰਦਨ ਕੌਂਸਲਰ ,ਨਿਸ਼ਾ ਰਾਣੀ ਮੈਨੇਜਰ , ਡਾ. ਸੁਖਪ੍ਰੀਤ ਕੌਰ ਸਾਇਕੈਟ੍ਰਰਿਸਟ ਸ਼ੋਸ਼ਲ ਵਰਕਰ ਸਿਵਲ ਹਸਪਤਾਲ ਹੁਸ਼ਿਆਪੁਰ,  ਪ੍ਰਸ਼ਾਂਤ ਆਦਿਆ ਸਟਾਫ ਮੈਂਬਰ DDRCH ਹੁਸ਼ਿਆਰਪੁਰ, ਵੱਲੋਂ tobacco, COTPA Act, ਮੈਂਟਲ ਹੈਲਥ ਪ੍ਰੋਬਲਮ ਅਤੇ ਮੈਨੇਜਮੈਂਟ, ਡਰੱਗ dependance, covid 19 ਤੇ ਵਿਚਾਰ ਚਰਚਾ ਹੋਈ। ਆਖਰ ਵਿੱਚ ਪ੍ਰੋ ਡਾਕਟਰ ਅਸ਼ੀਸ਼ ਅਰੋੜਾ ਜੀ ਨੇ ਵੋਟ ਆਫ thanks ਕੀਤਾ। ਇਸ webinar ਦਾ ਅਜੋਜਨ ਡਾਕਟਰ ਕੁਲਵਿੰਦਰ ਸਿੰਘ ਪਰਮਾਰ, ਡਾਕਟਰ ਬ੍ਰਿਜੇਸ਼ ਅਤੇ ਪੁਨੀਤ ਕੁਮਾਰ ਦੁਆਰਾ ਕੀਤਾ ਗਿਆ। ਇਸ ਮੌਕੇ ਤੇ ਲਗਭਗ 130 ਸਟੂਡੈਂਟਸ ਨੇ ਭਾਗ ਲਿਆ।

Related posts

Leave a Reply