ਪਟਾਕੇ ਤਿਆਰ ਕਰਨ ਸਮੇਂ ਹੋਏ ਧਮਾਕੇ ਨਾਲ 13 ਸਾਲਾਂ ਦੀ ਬੱਚੀ ਮਨਪ੍ਰੀਤ ਕੌਰ ਦੀ ਮੌਤ, 3 ਬੱਚੇ ਬੁਰੀ ਤਰ੍ਹਾਂ ਝੁਲਸੇ

ਚੰਡੀਗੜ੍ਹ  – ਰਾਜਪੁਰਾ ਨੇੜਲੇ ਪਿੰਡ ਜੰਡੋਲੀ ਰੋਡ `ਤੇ ਸੰਤ ਕਲੋਨੀ ਵਿੱਚ ਅੱਜ ਇੱਕ ਘਰ ਚ ਪਟਾਕੇ ਤਿਆਰ ਕਰਨ ਸਮੇਂ ਹੋਏ ਧਮਾਕੇ ਨਾਲ 13 ਸਾਲਾਂ ਦੀ ਬੱਚੀ ਮਨਪ੍ਰੀਤ ਕੌਰ ਦੀ ਮੌਤ ਹੋ ਗਈ ਜਦ ਕਿ 3 ਬੱਚਿਆਂ ਵਿੱਚੋ ਦੋ ਨੂੰ ਰਾਜਿੰਦਰਾ ਪਟਿਆਲਾ ਅਤੇ ਇਕ ਨੂੰ ਗੰਭੀਰ ਹਾਲਤ ਵਿੱਚ ਪੀ.ਜੀ.ਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ। 

 ਵਿਧਾਇਕ ਰਾਜਪੁਰਾ ਹਰਦਿਆਲ ਸਿੰਘ ਕੰਬੋਜ, ਡੀ ਸੀ ਪਟਿਆਲਾ ਕੁਮਾਰ ਅਮਿਤ, ਐਸਐਸਪੀ ਪਟਿਆਲਾ ਡਾ. ਸੰਦੀਪ ਗਰਗ, ਐਸ.ਡੀ.ਐਮ ਖੁਸ਼ਦਿਲ  ਸਿੱਧੂ, ਤਹਿਸੀਲਦਾਰ ਰਮਨਦੀਪ ਸਮੇਤ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਗਏ।

 

 

Related posts

Leave a Reply