RECENT NEWS : ਬਸਪਾ ਨੇ ਦਾਗੀ ਮਿਜਾਇਲ, ਬਾਦਲ ਦਲ ਦੇ ਕਈ ਨੇਤਾ ਰਾਜੂ ਦੀ ਅਗੁਵਾਈ ਚ ਪਾਰਟੀ ਚ ਸ਼ਾਮਿਲ

-ਮੋਗੇ ਵਿੱਚ ਬੂਥ ਕਰੋ ਮਜਬੂਤ ਦੀ ਨੀਤੀ ਤਹਿਤ ਨੋਜਵਾਨ ਸਾਥੀਅਾਂ ਨੇ ਵੱਖ – ਵੱਖ ਪਾਰਟੀਅਾਂ ਨੂੰ ਛੱਡ ਕੇ ਬਸਪਾ ਸੂਬਾ ਪ੍ਧਾਨ ਸੀ੍ ਰਛਪਾਲ ਸਿੰਘ ਰਾਜੂ ਜੀ ਦੀ ਪ੍ਧਾਨਗੀ ਹੇਠ ਬਹੁਜਨ ਸਮਾਜ ਪਾਰਟੀ ਵਿੱਚ ਸਾਮਿਲ ਹੋਏ

– ਭੈਣ ਕੁਮਾਰੀ ਮਾਇਅਾਵਤੀ ਜੀ ਨੂੰ 2019 ਵਿੱਚ ਦੇਸ਼ ਦਾ ਪ੍ਧਾਨ ਮੰਤਰੀ ਬਣਾੳੁਣ ਲਈ ਕੋਈ ਕਸਰ ਨਹੀ ਛੱਡੀ ਜਾਵੇਗੀ- ਸੂਬਾ ਪ੍ਧਾਨ ਸੀ੍ ਰਛਪਾਲ ਸਿੰਘ ਰਾਜੂ
 MOGA/HOSHIARPUR (ADESH PARMINDER SINGH) ਜਿਨਾ ਵਿੱਚ ਗੁਰਚਰਨ ਸਿੰਘ ( ਅਾਪਣਾ ਸਮਾਜ ਪਾਰਟੀ), ਪਰਮਿੰਦਰ ਸਿੰਘ ਰਾਣਾ (ਜਿਲਾ ਜਨ ਸਕਤਰ ਅੈਸ.ਸੀ ਵਿੰਗ ਸੋ੍ਮਣੀ ਅਕਾਲੀ ਦਲ),ਨਵਜੋਤ ਸਿੰਘ ਦਾਤਾ(ਸੋ੍ਮਣੀ ਅਕਾਲੀ ਦਲ ), ਗੁਰਪੀ੍ਤ ਸਿੰਘ ਜੱਸਲ ਵਾਲਾ,ਕੁਲਦੀਪ ਸਿੰਘ, ਪ੍ਦੀਪ ਸਿੰਘ,ਕਮਲਪੀ੍ਤ ਸਿੰਘ ,ਹਰਪੀ੍ਤ ਸਿੰਘ,ਅਵਤਾਰ ਸਿੰਘ, ਹਰਜਿੰਦਰ ਸਿੰਘ,ਹਰਦੀਪ ਸਿੰਘ ਡਰੋਲੀ ਭਾਈ,ਗੁਰਦਿੱਤ ਸਿੰਘ ,ਬਲਜੀਤ ਸਿੰਘ,ਗੁਰਸਿਮਰਤ ਸਿੰਘ,ਗੁਰਪੀ੍ਤ ਸਿੰਘ ,ਬੂਟਾ ਸਿੰਘ ਤਖਾਣਵੱਧ,ਕਮਲਜੀਤ ਸਿੰਘ ਅਦਿ ਅਾਪਣੇ ਸਾਥੀਅਾਂ ਸਮੇਤ ਬਹੁਜਨ ਸਮਾਜ ਪਾਰਟੀ ਵਿੱਚ ਸਾਮਿਲ ਹੋਏ

ਇਸ ਮੋਕੇ ਤੇ ਸੂਬਾ ਪ੍ਧਾਨ ਸੀ੍ ਰਛਪਾਲ ਸਿੰਘ ਰਾਜੂ ਜੀ ਨੇ ਕਿਹਾ ਕਿ 25 ਨਵੰਬਰ ਤੱਕ ਬੂਥ ਕਮੇਟੀਅਾਂ ਮਕੰਮਲ ਕਰਕੇ ਜਲੰਧਰ ਸਟੇਟ ਅਾਫਿਸ ਵਿੱਚ ਸੂਚਨਾ ਦਿੱਤੀ ਜਾਵੇ ਅਤੇ ਕਿਹਾ ਕਿ ਭੈਣ ਕੁਮਾਰੀ ਮਾਇਅਾਵਤੀ ਜੀ ਨੂੰ 2019 ਵਿੱਚ ਦੇਸ਼ ਦਾ ਪ੍ਧਾਨ ਮੰਤਰੀ ਬਣਾੳੁਣ ਲਈ ਕੋਈ ਕਸਰ ਨਹੀ ਛੱਡੀ ਜਾਵੇਗੀ

ਇਸ ਮੀਟਿੰਗ ਵਿੱਚ ਬਹੁਜਨ ਸਮਾਜ ਦੇ ਵੋਟਰਾਂ ਸਪੋਟਰਾਂ ਨੇ ਪਿੰਡ – ਪਿੰਡ ,ਘਰ -ਘਰ ਜਾ ਕੇ ਬੂਥ ਨੂੰ ਮਜਬੂਤ ਕਰਨ ਦਾ ਪ੍ਣ ਲਿਅਾ
ਇਸ ਮੋਕੇ ਤੇ ਲਖਵੀਰ ਸਿੰਘ ਬੁਘੀਪੁਰਾ ਜੀ ਨੂੰ ਜਿਲਾ ਸਕੱਤਰ ਨਿਯੁਕਤ ਕੀਤਾ ਗਿਅਾ ਅਤੇ ਗੁਰਚਰਨ ਸਿੰਘ ਜੀ ਨੂੰ ਬੀ.ਵੀ.ਅੈਫ. ਜਿਲਾ ਪ੍ਧਾਨ ਮੋਗਾ, ਨਵਜੋਤ ਸਿੰਘ ਦਾਤਾ ਬੀ.ਵੀ.ਅੈਫ ਹਲਕਾ ਪ੍ਧਾਨ ਧਰਮਕੋਟ,ਮਨਪੀ੍ਤ ਸਿੰਘ ਮਨੀ ਬੀ.ਵੀ ਅੈਫ.ਹਲਕਾ ਪ੍ਧਾਨ ਮੋਗਾ ਨਿਯੁਕਤ ਕੀਤਾ ਗਿਅਾ
ਇਸ ਮੋਕੇ ਤੇ ਸੂਬਾ ਜਨਰਲ ਸਕੱਤਰ ਸੰਤ ਰਾਮ ਮੱਲੀਅਾਂ ,ਜੋਨ ਇੰਚਾਰਜ ਪਿ੍ਤਪਾਲ ਸਿੰਘ , ਜੋਨ ਇੰਚਾਰਜ ਹਰਦੇਵ ਸਿੰਘ ਤਖਾਣਵੱਧ ,ਜੋਨ ਇੰਚਾਰਜ ਨਿਰਮਲ ਸਿੰਘ ਸਾਦਕ, ਜਿਲਾ ਇੰਚਾਰਜ ਵਾਰਿਸ ਮਸੀਹ , ਜਿਲਾ ਪ੍ਧਾਨ ਜਗਤਾਰ ਸਿੰਘ , ਜਿਲਾ ਜਨ ਸਕਤਰ ਗੁਰਪੀ੍ਤ ਸਿੰਘ ਅਦਿ ਸਾਰੀ ਲੀਡਰਸ਼ਿਪ ਹਾਜਰ ਸੀ

Related posts

Leave a Reply