ਵੱਡੀ ਖ਼ਬਰ : ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਪਹੁੰਚੇ, ਕਿਹਾ ਸਿੱਧੂ ਜਿਥੋਂ ਮਰਜੀ ਲੜ ਲਵੇ ਜਿੱਤਣ ਨਹੀਂ ਦੇਵਾਂਗਾ

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦਿੱਲ੍ਹੀ ਤੋਂ ਹੁਣ ਚੰਡੀਗੜ੍ਹ ਪਹੁੰਚ ਚੁਕੇ ਹਨ।   ਮੀਡਿਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਸਿੱਧੂ ਜਿਥੋਂ ਮਰਜੀ ਲੜ ਲਾਵੇ ਜਿੱਤਣ ਨਹੀਂ ਦੇਵਾਂਗਾ ।

ਓਹਨਾ ਕਿਹਾ ਕਿ ਕੋਈ ਵੀ ਫਾਈਨਲ DECISION ਲੈਣ ਦਾ ਹਕ਼ ਸਿੱਧੂ ਨੂੰ ਨਹੀਂ ਬਲਕਿ ਬਤੋਰ ਮੁਖ ਮੰਤਰੀ ਚੰਨੀ ਨੂੰ ਹੈ।  ਓਹਨਾ ਕਿਹਾ ਕਿ ਡੋਵਾਲ ਨਾਲ ਪੰਜਾਬ ਦੀ ਸੁਰੱਖਿਆ ਸਬੰਧੀ ਗੁਪਤ ਗੱਲਬਾਤ ਹੋਈ ਹੈ ਪਾਰ ਉਹ ਕਾਂਗਰਸ ਚ ਨਹੀਂ ਰਹਿਣਗੇ। 

 

 

  

Related posts

Leave a Reply