ਵੱਡੀ ਖ਼ਬਰ : ਪੁਲਿਸ ਨੇ ਘਰ ‘ਚ ਕੀਤੀ ਰੇਡ ਦੌਰਾਨ ਚਲਾਈ ਗੋਲ਼ੀ, ਇੱਕ ਵਿਅਕਤੀ ਗੰਭੀਰ ਜ਼ਖ਼ਮੀ

ਅੰਮ੍ਰਿਤਸਰ : ਭੱਗੂਪੁਰ ਬੇਟ ਵਿਖੇ ਥਾਣਾ ਲੋਪੋਕੇ ਦੀ ਪੁਲਿਸ ਵੱਲੋਂ ਇਕ ਘਰ ‘ਚ ਕੀਤੀ ਗਈ ਰੇਡ ਦੌਰਾਨ ਚਲਾਈ ਗਈ ਗੋਲ਼ੀ ਨਾਲ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਹੈ ।

ਇਸ ਮੌਕੇ ਲੋਕਾਂ ਨੇ ਪੁੁਲਿਸ ਖਿਲਾਫ  ਰੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ । ਪੁੁਲਿਸ ਵੱਲੋਂ ਜ਼ਖ਼ਮੀ ਹੋਏ ਸੁੱਚਾ ਸਿੰਘ ਨੂੰ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

ਲੋਕਾਂ ਨੂੰ  ਸ਼ਾਂਤ ਕਰਨ ਲਈ ਮੌਕੇ ‘ਤੇ ਉੱਚ ਪੁਲਿਸ ਅਧਿਕਾਰੀ ਵੀ ਪੁੱਜ ਗਏ ਹਨ।

Related posts

Leave a Reply