ਚੰਡੀਗੜ੍ਹ : -ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਮੰਤਰੀ ਮੰਡਲ ਦੇ ਨਾਮ ਤੈਅ ਕਰ ਲਏ ਗਏ ਹਨ ।
ਏਨਾ 10 ਵਿਧਾਇਕਾਂ ਵਿੱਚ ਸ . ਗੁਰਮੀਤ ਸਿੰਘ ਮੀਤ ਹੇਅਰ ਬਰਨਾਲਾ, ਸ . ਕੁਲਦੀਪ ਸਿੰਘ ਧਾਲੀਵਾਲ ਅਜਨਾਲਾ ,ਸ . ਲਾਲਜੀਤ ਸਿੰਘ ਭੁੱਲਰ ਪੱਟੀ , ਸ੍ਰੀ ਬ੍ਰਹਮ ਸ਼ੰਕਰ ( ਜਿੰਪਾ ) ਹੁਸ਼ਿਆਰਪੁਰ , ਸ . ਹਰਜੋਤ ਸਿੰਘ ਬੈਂਸ ਸ੍ਰੀ ਆਨੰਦਪੁਰ ਸਾਹਿਬ , ਸ . ਹਰਪਾਲ ਸਿੰਘ ਚੀਮਾ ਦਿੜ੍ਹਬਾ, ਡਾ . ਬਲਜੀਤ ਕੌਰ ਮਲੋਟ, ਸ . ਹਰਭਜਨ ਸਿੰਘ ETO ਜੰਡਿਆਲਾ, ਡਾ . ਵਿਜੈ ਸਿੰਗਲਾ ਮਾਨਸਾ , ਸ੍ਰੀ ਲਾਲ ਚੰਦ ਕਟਾਰੂਚੱਕ ਭੋਆ ਨੂੰ ਮੰਤਰੀ ਮੰਡਲ ਵਿਚ ਜਗ੍ਹਾ ਦਿੱਤੀ ਗਈ ਹੈ ਜੋ ਕੱਲ੍ਹ ਸਹੁੰ ਚੁੱਕਣਗੇ।
ਬ੍ਰਹਮ ਸ਼ੰਕਰ ਜਿੰਪਾ ਦੇ ਕੈਬਨਿਟ ਮੰਤਰੀ ਬਣਨ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਅਲਾਵਾ ਪੂਰੇ ਦੋਆਬੇ ਚ ਖੁਸ਼ੀ ਦੀ ਲਹਿਰ ਹੈ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp