ਵੱਡੀ ਖ਼ਬਰ : ਪੰਜਾਬ ਪੁਲਿਸ ‘ਚ ਅੱਜ ਫਿਰ ਤਬਾਦਲੇ, 35 ਆਈਪੀਐੱਸ ਤੇ ਪੀਪੀਐੱਸ ਅਧਿਕਾਰੀ ਇੱਧਰੋਂ-ਓਧਰ, SP ਮਨਦੀਪ ਸਿੰਘ ਦਾ ਤਬਾਦਲਾ ਹੁਸ਼ਿਆਰਪੁਰ

ਚੰਡੀਗੜ੍ਹ : ਪੰਜਾਬ ਪੁਲਿਸ ‘ਚ ਅੱਜ ਫਿਰ ਤਬਾਦਲੇ ਹੋਏ ਹਨ। 35 ਆਈਪੀਐੱਸ ਤੇ ਪੀਪੀਐੱਸ ਅਧਿਕਾਰੀ ਇੱਧਰੋਂ-ਓਧਰ ਕੀਤੇ ਗਏ ਹਨ। ਇਸ ਤੋਂ ਪਹਿਲਾਂ 59 ਡੀਐੱਸਪੀ ਤੇ ਏਸੀਪੀ ਬਦਲੇ ਗਏ ਸਨ। SP ਮਨਦੀਪ ਸਿੰਘ ਦਾ ਤਬਾਦਲਾ ਹੁਸ਼ਿਆਰਪੁਰ  ਹੋਇਆ ਹੈ। ਦੇਖੋ LIST…

Related posts

Leave a Reply