ਵੱਡੀ ਖ਼ਬਰ : ਪੰਜਾਬ ਸਰਕਾਰ ਵੱਲੋਂ 3 SSP’s ਦਾ ਤਬਾਦਲਾ, ਸੁਰਿੰਦਰ ਲਾਂਬਾ ਹੋਣਗੇ ਪਠਾਨਕੋਟ ਦੇ ਨਵੇਂ SSP

ਪੰਜਾਬ ਸਰਕਾਰ ਵੱਲੋਂ 3 SSP’s ਦਾ ਤਬਾਦਲਾ

ਪਠਾਨਕੋਟ (ਰਾਜਿੰਦਰ ਰਾਜਨ ਬਿਊਰੋ ): ਪੰਜਾਬ ਸਰਕਾਰ ਵੱਲੋਂ 3 SSP’s ਦਾ ਤਬਾਦਲਾ ਕਰ ਦਿੱਤੋ ਗਿਆ ਹੈ ,

ਸੁਰਿੰਦਰ ਲਾਂਬਾ ਹੋਣਗੇ ਪਠਾਨਕੋਟ ਦੇ ਨਵੇਂ SSP. ਜਦੋਂ ਕਿ ਗੁਲਨੀਤ ਖੁਰਾਣਾ ਨੂੰ ਅੰਮ੍ਰਿਤਸਰ ਲਗਾਇਆ ਗਿਆ ਹੈ।

ਇਸ ਤੋਂ ਅਲਾਵਾ ਨਰਿੰਦਰ ਭਾਰਗਵ ਨੂੰ SSP ਮਾਨਸਾ ਲਗਾਇਆ ਗਿਆ ਹੈ। 

 

Related posts

Leave a Reply