ਵੱਡੀ ਖ਼ਬਰ : ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ, 806 ਬੱਸਾਂ ਦੇ ਪਰਮਿਟ ਹੋਣਗੇ ਰੱਦ ਜਿਸ ‘ਚੋਂ 400 ਬੱਸਾਂ ਬਾਦਲ ਤੇ ਉਨ੍ਹਾਂ ਦੇ ਸਹਿਯੋਗੀਆਂ ਨਾਲ ਸੰਬੰਧਿਤ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਪੰਜਾਬ ਟਰਾਂਸਪੋਰਟ ਵਿਭਾਗ ਨੇ ਗੈਰ ਕਾਨੂੰਨੀ ਢੰਗ ਨਾਲ ਵਧਾਏ ਗਏ 806 ਬੱਸਾਂ ਦੇ ਪਰਮਿਟ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ‘ਚੋਂ 400 ਬੱਸਾਂ ਬਾਦਲ ਜਾਂ ਉਨ੍ਹਾਂ ਦੇ ਸਹਿਯੋਗੀਆਂ ਨਾਲ ਸੰਬੰਧਿਤ ਹਨ।

 ਸੂਤਰਾਂ ਅਨੁਸਾਰ  ਇਸ ਨਾਲ, ਬਾਦਲ ਦੀਆਂ ਕੰਪਨੀਆਂ ਦੁਆਰਾ 73 ਪਰਮਿਟ ਅਧੀਨ ਚਲਾਈਆਂ 150 ਬੱਸਾਂ ਅਤੇ ਨਾਲ ਹੀ ਉਨ੍ਹਾਂ ਦੇ ਸਹਿਯੋਗੀਆਂ ਦੁਆਰਾ 118 ਗੈਰ ਕਾਨੂੰਨੀ ਪਰਮਿਟ ਨਾਲ ਚਲਾਈਆਂ ਜਾਂਦੀਆਂ ਲਗਭਗ 250 ਬੱਸਾਂ ਸੜਕਾਂ ‘ਤੇ ਨਹੀਂ ਚੱਲਣਗੀਆਂ।

Related posts

Leave a Reply