ਵੱਡੀ ਖ਼ਬਰ : ਹੁਸ਼ਿਆਰਪੁਰ ਦੇ ਚ ਤਾਇਨਾਤ IPS ਅਧਿਕਾਰੀ ਤੁਸ਼ਾਰ ਗੁਪਤਾ ਦਾ ਤਬਾਦਲਾ ਪਠਾਨਕੋਟ, 59 ਡੀਐੱਸਪੀ ਬਦਲੇ

ਚੰਡੀਗੜ੍ਹ : ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਚ ਤਾਇਨਾਤ ਅਧਿਕਾਰੀ ਤੁਸ਼ਾਰ ਗੁਪਤਾ ਦਾ ਤਬਾਦਲਾ ਪਠਾਨਕੋਟ ਵਿਖੇ ਹੋ ਗਿਆ ਹੈ।  ਇਸ ਤੋਂ ਅਲਾਵਾ 59 ਡੀਐੱਸਪੀ ਦੇ ਤਬਾਦਲੇ ਕਰ ਦਿੱਤੇ ਗਏ ਹਨ।  

Related posts

Leave a Reply