ਹੁਣ ਪੰਜਾਬ ਭਾਜਪਾ ਦੇ ਇਸ ਵੱਡੇ ਨੇਤਾ ਨੂੰ ਵੀ ਹੋਇਆ ਕੋਰੋਨਾ

ਲੁਧਿਆਣਾ : ਭਾਜਪਾ ਕਿਸਾਨ ਮੋਰਚਾ ਦੇ ਕੌਮੀ ਸਕੱਤਰ ਅਤੇ ਇੰਚਾਰਜ ਸੁਖਮਿੰਦਰਪਾਲ ਸਿੰਘ ਗਰੇਵਾਲ  ਕੋਰੋਨਾ ਪਾਜ਼ਿਟਿਵ  ਪਾਇਆ ਗਿਆ। ਓਹਨਾ  ਉਪਰੋਕਤ ਜਾਣਕਾਰੀ ਫੇਸਬੁੱਕ ਰਾਹੀਂ ਦਿੱਤੀ. ਪੋਸਟ ਸ਼ੇਅਰ ਕਰਦੇ ਹੋਏ ਗਰੇਵਾਲ ਨੇ ਲਿਖਿਆ, ‘ਸਤਿਕਾਰਯੋਗ ਸਰ, ਅੱਜ ਮੇਰੀ ਰਿਪੋਰਟ ਨੂੰ ਕੋਰੋਨਾ ਪਾਜ਼ਿਟਿਵ ਆਈ ਹੈ।

Related posts

Leave a Reply