निष्पक्ष चुनाव सम्पन्न करवाने के लिए प्रशासन बधाई का पात्र – डा पंकज शिव
चब्बेवाल/ ਹੁਸ਼ਿਆਰਪੁਰ (आदेश ) चब्बेवाल उपचुनाव के आम आदमी पार्टी प्रत्याशी डॉ. इशांक कुमार के प्रचार प्रभारी डॉ. पंकज शिव ने आज चुनाव संपन्न होने पर शांतिमई एवं निष्पक्ष चुनाव करवाने के लिए रिटर्निंग ऑफिसर राहुल चाबा का विशेष धन्यवाद् किया। उन्होंने सभी जिला प्रशासनिक अधिकारियों, विशेषकर डीसी कोमल मित्तल, एसएसपी सुरिंदर लाम्बा और पूरे पुलिस प्रशासन का भी धन्यवाद किया।
इसके साथ ही उन्होंने चुनाव प्रचार को निष्पक्ष तरीके से कवर करने के लिए सारे मीडिया तंत्र – अखबारों, इलेक्ट्रॉनिक मीडिया, सोशल मीडिया को भी धन्यवाद दिया. उन्होंने अपने नेता के लिए कड़ी मेहनत और ईमानदारी से काम करने के लिए अपनी टीम के सदस्यों डॉ.जतिंदर कुमार, मैडम सोनिया, डॉ. कृष्ण गोपाल, अनिल कुमार, जसपाल सिंह, शिवरंजन सिंह रोमी, डॉ.ऋतिक , रेनू कंवर, डॉ. रोशन लाल, रिंकी, रणजीत कौर, चक्षु, प्रिया, मनीष पाल, राजा, सुखदेव सिंह, सोहन सिंह, दलजीत सिंह, कुलविंदर सिंह, चीमा मुकेरियां, गुरजीवन, जगजीवन, गुरदीप सिंह, धीरज कुमार , जितिंदर कुमार, अवतार सीकरी, मनीष, शमी, हीरा लाल, ओंकार सिंह, बलजीत सिंह, अमनदीप सिंह, बुघा, तरनजीत, हरमन, कुमार जी, सोढ़ी लाल, जगतार सिंह, चरणजीत सिंह, मदन गुपाल आदि को भी धन्यवाद दिया।
ਨਿਰਪੱਖ ਚੋਣਾਂ ਕਰਵਾਉਣ ਲਈ ਪ੍ਰਸ਼ਾਸਨ ਵਧਾਈ ਦਾ ਹੱਕਦਾਰ- ਡਾ: ਪੰਕਜ ਸ਼ਿਵ
ਚੱਬੇਵਾਲ (ਆਦੇਸ਼ ) ਹਲਕਾ ਚੱਬੇਵਾਲ ਦੀ ਜ਼ਿਮਨੀ ਚੋਣ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ ਇਸ਼ਾਂਕ ਕੁਮਾਰ ਦੇ ਕੈਂਪੇਨ ਇੰਚਾਰਜ ਡਾ ਪੰਕਜ ਸ਼ਿਵ ਨੇ ਸ਼ਾਂਤੀਮਈ ਅਤੇ ਨਿਰਪਖ ਰੂਪ ਵਿੱਚ ਚੁਣਾਵ ਕਰਵਾਏ ਜਾਣ ‘ਤੇ ਸਮੂਹ ਰਿਟਰਨਿੰਗ ਆਫ਼ਿਸਰ ਖਾਸਤੌਰ ‘ਤੇ ਰਾਹੁਲ ਚਾਬਾ ਦਾ ਧੰਨਵਾਦ ਕੀਤਾ| ਉਹਨਾਂ ਨੇ ਸਮੂਹ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ, ਿਜਸ ਵਿੱਚ ਡੀ ਸੀ ਕੋਮਲ ਮਿੱਤਲ, ਐੱਸ ਐੱਸ ਪੀ ਸੁਰਿੰਦਰ ਲਾਬਾ ਅਤੇ ਸਮੂਹ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ |
ਇਸ ਦੇ ਨਾਲ ਹੀ ਉਹਨਾਂ ਨੇ ਸਾਰੇ ਮੀਡੀਆ, ਅਖਬਾਰਾਂ, ਇਲੈਕਟ੍ਰੋਨਿਕ ਮੀਡੀਆ ਦਾ ਵੀ ਨਿਰਪੱਖ ਤਰੀਕੇ ਨਾਲ ਚੋਣ ਪ੍ਰਚਾਰ ਦੀ ਕਵਰੇਜ ਕਰਨ ਲਈ ਧੰਨਵਾਦ ਕੀਤਾ | ਉਹਨਾਂ ਨੇ ਆਪਣੇ ਟੀਮ ਮੈਂਬਰਾਂ ਡਾ. ਜਤਿੰਦਰ ਕੁਮਾਰ, ਮੈਡਮ ਸੋਨੀਆ, ਡਾ. ਕ੍ਰਿਸ਼ਨ ਗੋਪਾਲ, ਅਨਿਲ ਕੁਮਾਰ, ਜਸਪਾਲ ਸਿੰਘ, ਸ਼ਿਵਰੰਜਨ ਸਿੰਘ ਰੋਮੀ, ਡਾ. ਰਿਿਤਕ, ਰੇਨੂੰ ਕਨਵਰ, ਡਾ. ਰੋਸ਼ਨ ਲਾਲ, ਰਿੰਕੀ, ਰਣਜੀਤ ਕੌਰ, ਚਕਸ਼ੂ, ਪ੍ਰਿਆ, ਮਨੀਸ਼ ਪਾਲ, ਰਾਜਾ, ਸੁਖਦੇਵ ਸਿੰਘ, ਸੋਹਣ ਸਿੰਘ, ਦਲਜੀਤ ਸਿੰਘ, ਕੁਲਵਿੰਦਰ ਸਿੰਘ, ਚੀਮਾ ਮੁਕੇਰੀਆਂ, ਗੁਰਜੀਵਨ, ਜਗਜੀਵਨ, ਗੁਰਦੀਪ ਸਿੰਘ, ਧੀਰਜ ਕੁਮਾਰ, ਜਤਿੰਦਰ ਕੁਮਾਰ, ਅਵਤਾਰ ਸਿਕਰੀ, ਮਨੀਸ਼ , ਸ਼ਮੀ, ਹੀਰਾ ਲਾਲ, ਓਕਾਂਰ ਸਿੰਘ, ਬਲਜੀਤ ਸਿੰਘ, ਅਮਨਦੀਪ ਸਿੰਘ, ਬੁੱਗਾ, ਤਰਨਜੀਤ, ਹਰਮਨ, ਕੁਮਾਰ ਜੀ, ਸੋਢੀ ਲਾਲ, ਜਗਤਾਰ ਸਿੰਘ, ਚਰਨਜੀਤ ਸਿੰਘ, ਮਦਨ ਗੁਪਾਲ, ਭਗਤ ਗਾਬਾ ਆਦਿ ਨੂੰ ਵੀ ਉਹਨਾਂ ਦੀ ਮਿਹਨਤ ਅਤੇ ਈਮਾਨਦਾਰੀ ਨਾਲ ਆਪਣੇ ਆਗੂ ਲਈ ਕੰਮ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਕ ਵਧੀਆ ਟੀਮ ਹੀ ਆਪਣੇ ਲੀਡਰ ਦੀ ਸਫਲਤਾ ਵਿਚ ਮਹੱਤਵਪੂਰਨ ਰੋਲ ਨਿਭਾਉਂਦੀ ਹੈ ਅਤੇ ਸਾਨੂੰ ਆਪਣੀ ਟੀਮ ‘ਤੇ ਮਾਨ ਹੈ |
- #DC_ASHIKA_JAIN : Will extend all possible help to rehabilitate addicts
- #DR.Dr_Ravjot : Around Rs 2.50 crore to be incurred for setting up new fire station
- #DC_JAIN_HSP : ਨਸ਼ਿਆਂ ਦੀ ਗ੍ਰਿਫਤ ’ਚ ਆਏ ਵਿਅਕਤੀਆਂ ਦੇ ਮੁੜ ਵਸੇਬੇ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ
- #SSP_MALIK : ਗੜ੍ਹਦੀਵਾਲ ਵਾਸੀ ਸਤਪਾਲ ਦੀ 38 ਲੱਖ ਦੀ ਪ੍ਰਾਪਰਟੀ ਫਰੀਜ਼ ਕਰਨ ਦੇ ਹੁਕਮ, ਓਪਰੇਸ਼ਨ ਸੀਲ-9 ਤਹਿਤ 11 ਇੰਟਰ ਸਟੇਟ ਨਾਕਿਆਂ ’ਤੇ ਚੈਕਿੰਗ ਜਾਰੀ
- ਆਰਮੀ ਦੀ ਅਗਨਵੀਰ ਭਰਤੀ ਲਈ ਰਜਿਸਟ੍ਰੇਸ਼ਨ 8 ਮਾਰਚ ਤੋਂ
- #SSP_MALIK leads in checking at 11 interstate naka : Operation SEAL-09

EDITOR
CANADIAN DOABA TIMES
Email: editor@doabatimes.com
Mob:. 98146-40032 whtsapp