संत निरंकारी मिशन के महान प्रचारक श्री निरंजन सिंह (IAS) निरंकार प्रभु में लीन

संत निरंकारी मिशन के महान प्रचारक श्री निरंजन सिंह आई.ए.एस. निरंकार प्रभु में लीन
होशियारपुर , 9 अक्तूबर ( मनप्रीत ): संत निरंकारी मिशन के महान प्रचारक श्री निरंजन सिंह जी आई.ए.एस. (रिटायर्ड)  जो कि 8 अक्तूबर को ब्रह्मलीन हो गए थे,  आज उनका अन्तिम संस्कार 12.30 बजे सैक्टर 25 चण्डीगढ़ के शमशान घाट में किया गया। उनके शरीर को मुख्यअग्नि उनके तीनों बेटों द्वारा दी गई। इससे पहले उनके पार्थिक शरीर को अन्तिम दर्शनो के लिए उनके निवास स्थान सैक्टर 36 में  सुबह 10 बजे से   11.30 बजे तक रखा गया था  
इस अवसर पर संत निरंकारी मंडल के प्रधान श्री सी0 एल0 गुलाटी जी, केन्द्र के पदाधिकारी व निरंकारी श्रद्धालु तथा गणमान्य व्यक्ति भी मौजूद थे  
इस अवसर पर परिवारिक सदस्यों ने जानकारी देते हुए बताया कि उनके जीवन से प्रेरणा लेने के लिए प्रेरणा दिवस समागम जूम एप पर आनलाईन 10 अक्तूबर को शाम 4 बजे से 6 बजे तक आयोजित किया जाएगा, जिसके दौरान श्री निरंजन सिंह जी द्वारा निरंकारी मिशन व समाज के प्रति दिए गए योगदान को याद करते हुए प्रेरणा ली जाएगी।

ਸੰਤ ਨਿਰੰਕਾਰੀ ਮਿਸ਼ਨ ਦੇ ਮਹਾਨ ਪ੍ਰਚਾਰਕ ਸ਼੍ਰੀ ਨਿਰੰਜਨ ਸਿੰਘ ਆਈ.ਏ.ਐੱਸ ਨਿਰੰਕਾਰ ਪ੍ਰਭੂ ’ਚ ਲੀਨ
ਹੁਸ਼ਿਆਰਪੁਰ , 9 ਅਕਤੂਬਰ : ਸੰਤ ਨਿਰੰਕਾਰੀ ਮਿਸ਼ਨ ਦੇ ਮਹਾਨ ਪ੍ਰਚਾਰਕ ਸ਼੍ਰੀ ਨਿਰੰਜਣ ਸਿੰਘ ਜੀ ਆਈ.ਏ.ਐੱਚ, ਰਿਟਾ. ਜੋ ਕਿ 8 ਅਕਤੂਬਰ ਨੂੰ ਬ੍ਰਹਮਲੀਨ ਹੋ ਗਏ ਸਨ, ਅੱਜ ਉਨਾਂ ਦਾ ਅੰਤਿਮ ਸੰਸਕਾਰ 12.30 ਵਜੇ ਸੈਕਟਰ 25 ਚੰਡੀਗੜ ਦੇ ਸ਼ਮਸ਼ਾਨਘਾਟ ਵਿਚ ਕੀਤਾ ਗਿਆ। ਉਨਾਂ ਦੇ ਸ਼ਰੀਰ ਨੂੰ ਮੁੱਖ ਅਖਿਨੀ ਉਨਾਂ ਦੇ ਤਿੰਨਾ ਬੇਟਿਆਂ ਨੇ ਦਿੱਤੀ। ਇਸ ਤੋਂ ਪਹਿਲਾਂ ਉਨਾਂ ਸ਼ਰੀਰ ਨੂੰ ਅੰਤਿਮ ਦਰਸ਼ਨਾਂ ਦੇ ਲਈ ਉਨਾਂ ਦੇ ਨਿਵਾਸ ਸਥਾਨ ਸੈਕਟਰ 36 ਵਿਚ ਸਵੇਰੇ 10 ਵਜੇ ਤੋਂ 11.30 ਵਜੇ ਤੱਕ ਰੱਖਿਆ ਗਿਆ ਸੀ। ਇਸ ਮੌਕੇ ’ਤੇ ਸੰਤ ਨਿਰੰਕਾਰੀ ਮੰਡਲ ਦੇ ਪ੍ਰਧਾਨ ਸ਼੍ਰੀ ਸੀ.ਐਲ. ਗੁਲਾਟੀ ਜੀ, ਕੇਂਦਰ ਦੇ ਅਹੁਦੇਦਾਰਾਂ , ਨਿਰੰਕਾਰੀ ਸ਼ਰਧਾਲੂ ਅਤੇ ਮੋਹਤਵਾਰ ਲੋਕ ਵੀ ਹਾਜ਼ਰ ਸਨ। ਇਸ ਮੌਕੇ ’ਤੇ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਲਈ ਪ੍ਰੇਰਣਾ ਦਿਵਸ ਸਮਾਗਮ ਯੂਮ ਐਪ ਤੇ ਆਨਲਾਇਲ 10 ਅਕਤੂਬਰ ਨੂੰ ਸ਼ਾਮ 4 ਤੋਂ 6 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ, ਜਿਸ ਦੌਰਾਨ ਸ਼੍ਰੀ ਨਿਰੰਜਣ ਸਿੰਘ ਜੀ ਵਲੋਂ ਨਿਰੰਕਾਰੀ ਮਿਸ਼ਨ ਤੇ ਸਮਾਜ ਦੇ ਪ੍ਰਤੀ ਦਿੱਤੇ ਗਏ ਯੋਗਦਾਨ ਨੂੰ ਯਾਦ ਕਰਦੇ ਹੋਏ ਪ੍ਰੇਰਣਾ ਲਈ ਜਾਵੇਗੀ।

Related posts

Leave a Reply