ਆਬਕਾਰੀ ਤੇ ਕਰ ਵਿਭਾਗ ਵੱਲੋ ਵੱਖ –ਵੱਖ ਥਾਵਾਂ ਤੇ ਛਾਪੇਮਾਰੀ ਕੀਤੀ
ਗੁਰਦਾਸਪੁਰ 28 ਮਾਰਚ ( ਅਸ਼ਵਨੀ ) : – ਰਾਜਵਿੰਦਰ ਕੌਰ ਬਾਜਵਾ , ਸਹਾਇਕ ਕਮਿਸਨਰ ਆਬਕਾਰੀ ਗੁਰਦਾਸਪੁਰ ਰੇਜ, ਗੁਰਦਾਸਪੁਰ ਦੇ ਦਿਸ਼ਾਂ ਨਿਰਦੇਸ਼ਾਂ ਤੇ ਕਾਰਵਾਈ ਕਰਦੇ ਹੋਏ ਰਜਿੰਦਰ ਤਨਵਰ , ਆਬਕਾਰੀ ਅਫਸਰ ਗੁਰਦਾਸਪੁਰ ਦੀ ਅਗਵਾਈ ਹੇਠ 27 ਮਾਰਚ 2021 ਨੂੰ ਸ੍ਰੀ ਗੁਲਜਾਰ ਮਸੀਹ , ਆਬਕਾਰੀ ਨਿਰੀਖਕ ਅਤੇ ਅਜੈ ਕੁਮਾਰ , ਆਬਕਾਰੀ ਨਿਰੀਖਕ ਵੱਲੋ ਆਬਕਾਰੀ ਪੁਲਿਸ ਸਟਾਫ਼ ਦੇ ਏ. ਐਸ . ਆਈ ਸੁਰਿੰਦਰਪਾਲ , ਹੈਡ ਕਾਂਸਟੇਬਲ ਹਰਜੀਤ ਸਿੰਘ ਅਤੇ ਐਲ. ਸੀ.ਟੀ. ਸਰਬਜੀਤ ਕੌਰ ਅਤੇ ਹੋਰ ਪੁਲਿਸ ਮੁਲਾਜਮਾਂ ਦੀ ਸਹਾਇਤਾ ਨਾਲ ਜਿਲ੍ਹਾ ਗੁਰਦਾਸਪੁਰ ਦੇ ਆਬਕਾਰੀ ਗਰੁੱਪ ਕੋਟਲੀ ਸੂਰਤ ਮੱਲੀ ਦੇ ਪਿੰਡ ਚੰਦੂ ਸੂਜਾ , ਬਿਜਲੀਵਾਲ , ਮਰੜਾ , ਭਰਥਵਾਲ , ਅਲੀਵਾਲ ਜੱਟਾਂ , ਕਾਸਤੀ ਵਾਲ ਅਤੇ ਪਿੰਡ ਗੁਜਰਪੁਰਾ ਵਿਖੇ ਰੇਡ ਕੀਤਾ ਗਿਆ , ਜਿਥੇ ਕਾਫੀ ਮਾਤਰਾ ਵਿੱਚ ਲਵਾਰਸ ਥਾਵਾਂ ਨਹਿਰ, ਛੱਪੜ ਆਦਿ ਤੋ ਲਾਹਣ ਬਰਾਮਦ ਕੀਤੀ ਗਈ
ਜਿਸ ਵਿੱਚ ਪਲਾਸਟਿਕ ਦੇ ਕੈਨਾਂ , ਲੋਹੇ ਦੀ ਡਰੰਮੀਆਂ ਅਤੇ ਪਤੀਲਿਆਂ ਵਿੱਚੋ ਕੁੱਲ 950 ਕਿਲੋਗ੍ਰਾਮ ਲਾਹਣ ਬਰਾਮਦ ਕੀਤੀ ਅਤੇ ਜੋ ਆਬਕਾਰੀ ਨਿਰੀਖਕਾਂ ਦੀ ਨਿਗਰਾਨੀ ਹੇਠ ਮੌਕੇ ਤੇ ਹੀ ਨਸਟ ਕਰ ਦਿੱਤੀ ਗਈ ।
ਆਬਕਾਰੀ ਵਿਭਾਗ, ਗੁਰਦਾਸਪੁਰ ਰੇਜ ਗੁਰਦਾਸਪੁਰ ਵੱਲੋ ਜਿਲ੍ਹੇ ਵਿੱਚ ਸ਼ਰਾਬ ਦੀ ਨਜਾਇਜ ਵਰਤੋ ਨੂੰ ਰੋਕਣ ਲਈ ਲਗਾਤਾਰ ਕੋਸ਼ਿਸ ਜਾਰੀ ਹੈ ਅਤੇ ਵੱਖ-ਵੱਖ ਟੀਮਾਂ ਦੁਆਰਾ ਲਗਾਤਾਰ ਚੈਕਿੰਗ ਜਾਰੀ ਰੱਖਦੇ ਹੋਏ ਸਰਾਬ ਦੀ ਨਜਾਇਜ ਵਿਕਰੀ ਨੂੰ ਰੋਕਣ ਲਈ ਮੁਕੰਮਲ ਪ੍ਰਬੰਧ ਕੀਤੇ ਗਏ ।
- ਡੇਅਰੀ ਵਿਕਾਸ ਵਿਭਾਗ ਵਲੋਂ 2 ਹਫਤੇ ਡੇਅਰੀ ਸਿਖਲਾਈ ਕੋਰਸ 10 ਮਾਰਚ ਤੋਂ
by Adesh Parminder Singh
- ਵਿਧਾਇਕ ਜਿੰਪਾ ਨੇ ਸ਼੍ਰੀ ਗੁਰੂ ਰਵਿਦਾਸ ਨਗਰ ਦੁੱਧ ਉਤਪਾਦਕ ਸਭਾ ਦੇ 61 ਮੈਂਬਰਾਂ ਨੂੰ ਵੰਡੇ 9.64 ਲੱਖ ਰੁਪਏ ਦੇ ਬੋਨਸ ਚੈੱਕ
by Adesh Parminder Singh
- ਜ਼ਿਲ੍ਹੇ ’ਚ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਲਾਗੂ, ਦੇਸ਼ ਦੀਆਂ ਟਾਪ 500 ਕੰਪਨੀਆਂ ਵਿੱਚ ਆਫ਼ਰ
by Adesh Parminder Singh
- #BALAM_BALWINDER : पंडित मोहन लाल एसडी काॅलेज फाॅर विमेन, गुरदासपुर ने 3- स्टार रेटिंग प्राप्त कर राज्यभर में प्राप्त किया दूसरा स्थान
by Adesh Parminder Singh
- ਪੰਜਾਬ ਸਰਕਾਰ ਮਧੂ ਮੱਖੀ ਪਾਲਣ ਦੇ ਧੰਦੇ ਨੂੰ ਹੁਲਾਰਾ ਦੇਣ ਲਈ ਵਚਨਬੱਧ: ਜਸਵੀਰ ਸਿੰਘ ਰਾਜਾ ਗਿੱਲ
by Adesh Parminder Singh
- #DGP_PUNJAB : POLICE BUSTS DRUG SMUGGLING NETWORK OPERATED BY USA-BASED SMUGGLER, 23KG HEROIN RECOVERED
by Adesh Parminder Singh
- ਮੈੜੀ ਮੇਲਾ: ਸ਼ਰਧਾਲੂਆਂ ਨੂੰ ਨਹੀਂ ਹੋਣ ਦਿੱਤੀ ਜਾਵੇਗੀ ਕੋਈ ਪ੍ਰੇਸ਼ਾਨੀ – ਨਿਕਾਸ ਕੁਮਾਰ
by Adesh Parminder Singh
- #DC_Hoshiarpur urges social, religious, sports organisations to come forward against drug abuse
by Adesh Parminder Singh
- #Hoshiarpur_Latest : Atharv Award of Excellence is on 1st June, trophy and a cash prize of Rs. 50,000 will be awarded
by Adesh Parminder Singh
- #Harjot_Bains : ₹6 Crore project to class 10 Girl students, says Education Minister
by Adesh Parminder Singh
- LATEST : CM HANDS OVER CHEQUES OF 1 CRORE (EACH) TO FAMILY OF FIVE COPS
by Adesh Parminder Singh
- #CM_MAAN TO GANGSTERS : NO PLACE FOR YOU ON SACRED LAND OF PUNJAB
by Adesh Parminder Singh
- #DGP_PUNJAB : Operation CASO ਦੌਰਾਨ 232 FIRs, 8 ਕਿੱਲੋ ਹੈਰੋਇਨ, 1 ਕਿਲੋ ਅਫੀਮ, 8 ਲੱਖ ਰੁਪਏ ਬਰਾਮਦ, 290 ਨਸ਼ਾ ਤਸਕਰ ਗ੍ਰਿਫ਼ਤਾਰ
by Adesh Parminder Singh
- #SSP_MALIK : Operation CASO :: 12 NDPS cases registered, 13 arrested in Hoshiarpur
by Adesh Parminder Singh
- #DGP_PUNJAB : ‘YUDH NASHIA VIRUDH’: PUNJAB POLICE BUSTS DRUG SMUGGLING CARTEL, 2 HELD WITH 4 KG HEROIN
by Adesh Parminder Singh
- ‘Yudh Nashian Virudh’ Cabinet designates specific action areas for each committee member: Harpal Cheema
by Adesh Parminder Singh
- #SSP_MALIK : ਹੁਸ਼ਿਆਰਪੁਰ ’ਚ ਓਪਰੇਸ਼ਨ ਕਾਸੋ ਜਾਰੀ, ਐਸ.ਐਸ.ਪੀ. ਮਲਿਕ ਦੀ ਅਗਵਾਈ ’ਚ ਸਰਚ
by Adesh Parminder Singh
- VIGILANCE BUREAU BOOKS NINE ACCUSED FOR FRAUDULENT LAND REGISTRATION, ARRESTS ADVOCATE
by Adesh Parminder Singh
- ਸੜਕ ਹਾਦਸੇ ਚ ਹੋਈ 11 ਲੋਕਾਂ ਦੀ ਮੌਤ ਤੇ ਮੁੱਖ ਮੰਤਰੀ ਮਾਨ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
by Adesh Parminder Singh
- Aashika Jain assumes charge as Deputy Commissioner
by Adesh Parminder Singh
- ਪੰਜਾਬ ਚ 26 ਤੋਂ 28 ਫਰਵਰੀ ਤੱਕ ਮੀਂਹ ਲਈ ਯੈਲੋ ਅਲਰਟ ਜਾਰੀ
by Adesh Parminder Singh
- BREAKING NEWS : DC Komal Mittal now DC of SAS Nagar
by Adesh Parminder Singh
- ਵੱਡੀ ਖ਼ਬਰ : DC HOSHIARPUR ਕੋਮਲ ਮਿੱਤਲ ਦਾ ਤਬਾਦਲਾ, 5 DC, 8 ਆਈਏਐਸ ਅਧਿਕਾਰੀਆਂ ਦੇ ਤਬਾਦਲੇ
by Adesh Parminder Singh
- Chief Secretary KAP Sinha issues directive to all the DCs to eradicate drugs from their respective districts
by Adesh Parminder Singh
- Vigilance Bureau arrests private person for accepting Rs 10,000 bribe on behalf of police personnel
by Adesh Parminder Singh
- Prevention of Crime, Eradication of Drugs, and a Safe & Secure Hoshiarpur : Top Priorities of SSP Sandeep Kumar Malik
by Adesh Parminder Singh
- PUNJAB HEALTH MINISTER LAUNCHES 10 NEW MOBILE MEDICAL UNITS TO BOOST RURAL HEALTHCARE ACCESS
by Adesh Parminder Singh
- #CDT_NEWS : 2015 ਬੈਚ ਦੇ ਆਈ.ਪੀ.ਐਸ. ਅਧਿਕਾਰੀ ਸੰਦੀਪ ਕੁਮਾਰ ਮਲਿਕ ਨੇ ਐਸ.ਐਸ.ਪੀ. ਵਜੋਂ ਅਹੁਦਾ ਸੰਭਾਲਿਆ
by Adesh Parminder Singh
- #MLA_ZIMPA : ਜ਼ਿਲ੍ਹੇ ’ਚ 130 ਸਕੂਲਾਂ ’ਚ ਚੱਲ ਰਿਹੈ ਬਿਜਨੈਸ ਬਲਾਸਟਰ ਪ੍ਰੋਜੈਕਟ
by Adesh Parminder Singh
- #DC_HOSHIARPUR : ਕੱਲ ਮੰਗਲਵਾਰ ਨੂੰ ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ’ਚ ਅੱਧੇ ਦਿਨ ਦੀ ਛੁੱਟੀ
by Adesh Parminder Singh
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Like this:
Like Loading...