ਕਾਂਗਰਸ ਹਾਈਕਮਾਨ ਨੇ ਪੰਜਾਬ ਦੇ  ਜ਼ਿਲ੍ਹਿਆਂ ਦੇ ਕੋਆਰਡੀਨੇਟਰਾਂ ਦੀ ਸੂਚੀ ਜਾਰੀ ਕੀਤੀ

 ਚੰਡੀਗੜ੍ਹ : ਕਾਂਗਰਸ ਹਾਈਕਮਾਨ ਨੇ ਪੰਜਾਬ ਦੇ  ਜ਼ਿਲ੍ਹਿਆਂ ਦੇ ਕੋਆਰਡੀਨੇਟਰਾਂ ਦੀ ਸੂਚੀ ਜਾਰੀ ਕੀਤੀ ਹੈ। ਪਠਾਨਕੋਟ ਤੋਂ ਮਨੋਜ ਪਠਾਨੀਆ, ਗੁਰਦਾਸਪੁਰ ਤੋਂ ਵਿਜੈ ਇੰਦਰ ਕਰਨ, ਅੰਮ੍ਰਿਤਸਰ ਤੋਂ ਸ਼ਾਂਤਨੂ ਚੌਹਾਨ, ਹੁਸ਼ਿਆਰਪੁਰ ਤੋਂ ਸੁਮਿਤ ਸ਼ਰਮਾ, ਜਲੰਧਰ (ਸ਼ਹਿਰੀ) ਤੋਂ ਗੋਵਿੰਦ ਸ਼ਰਮਾ, ਜਲੰਧਰ (ਦੇਹਾਤ) ਤੋਂ ਮਨੀਸ਼ ਠਾਕੁਰ, ਲੁਧਿਆਣਾ ਤੋਂ ਲਕਸ਼ਮਨ ਗੋਦਰਾ, ਬਠਿੰਡਾ ਤੋਂ ਸ਼ਸ਼ੀਪਾਲ ਖੇੜਵਾਲਾ,

ਪਟਿਆਲਾ ਅਰਬਨ ਤੋਂ ਸੰਜੇ ਠਾਕੁਰ, ਰੂਪਨਗਰ ਤੋਂ ਅਨਿਲ ਸ਼ਰਮਾ, ਫਤਿਹਗੜ੍ਹ ਸਾਹਿਬ ਤੋਂ ਸੁਧੀਰ ਸੁਮਨ, ਬਰਨਾਲਾ ਤੋਂ ਸੀਤਾ ਰਾਮ ਲਾਂਬਾ, ਮਾਲੇਰਕੋਟਲਾ ਤੋਂ ਇੰਤੇਜ਼ਾਰ ਅਲੀ, ਸੰਗਰੂਰ ਤੋਂ ਰਾਜਿੰਦਰ ਮੂੰਡ, ਫਰੀਦਕੋਟ ਤੋਂ ਅਸ਼ੋਕ ਕੁਲਾਰੀਆ, ਮਾਨਸਾ ਤੋਂ ਸ਼ਸ਼ੀਪਾਲ ਕੇਹਾੜਵਾਲਾ, ਫਾਜ਼ਿਲਕਾ ਤੋਂ ਸੁਸ਼ੀਲ ਪਾਰਿਖ, ਮੋਗਾ ਤੋਂ ਵਿਜੈ ਚੌਹਾਨ, ਫਿਰੋਜ਼ਪੁਰ ਤੋਂ ਅਸ਼ੋਕ ਕੁਮਾਰ ਖਾਂਡਪਾ, ਸ਼੍ਰੀ ਮੁਕਤਸਰ ਸਾਹਿਬ ਤੋਂ ਅਮਿਤ ਯਾਦਵ, ਮੋਹਾਲੀ ਤੋਂ ਪ੍ਰਤਿਭਾ ਰਘੂਵੰਸ਼ੀ ਤੇ ਕਪੂਰਥਲਾ ਤੋਂ ਨਰੇਸ਼ ਕੁਮਾਰ ਨੂੰ ਜ਼ਿਲ੍ਹਾ ਕੋਆਰਡੀਨੇਟਰ ਲਗਾਇਆ ਗਿਆ ਹੈ।

Related posts

Leave a Reply