ਕਾਰ ਬੇਕਾਬੂ ਹੋ ਕੇ ਦਰੱਖਤ ਵਿਚ ਜਾ ਵੱਜੀ, ਕਾਰ ਚਾਲਕ ਦੀ ਮੌਕੇ ‘ਤੇ ਹੀ ਮੌਤ , ਦੂਸਰਾ ਗੰਭੀਰ ਜ਼ਖਮੀ

ਗੁਰਦਾਸਪੁਰ (ਅਸ਼ਵਨੀ ):  ਤੇਜ਼ ਰਫ਼ਤਾਰ ਕਾਰ ਦੀਨਾਨਗਰ ਤੋਂ ਗੁਰਦਾਸਪੁਰ ਨੂੰ ਆ ਰਹੀ ਸੀ ਦੋਂ ਉਹ ਪਿੰਡ ਮੀਰਪੁਰ ਨੇੜੇ ਪਹੁੰਚੀ ਤਾਂ ਬੇਕਾਬੂ ਹੋ ਕੇ ਦਰੱਖਤ ਵਿਚ ਜਾ ਵੱਜੀ ,ਜਿਸ ਤੋਂ ਬਾਅਦ ਕਾਰ ਇੱਕ ਦਰਖੱਤ ਨਾਲ ਟੱਕਰਾ ਗਈ।

ਜਾਣਕਾਰੀ ਮੁਤਾਬਰ ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖਚੇ  ਗਏ ਅਤੇ ਹਾਦਸੇ ਵਿਚ ਕਾਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੂਸਰਾ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ

ਇਸ ਹਾਦਸੇ ਚ ਮਰਨ ਵਾਲੇ ਦੀ ਪਛਾਣ ਰੌਬਿਨ ਵਜੋਂ ਹੋਈ ਹੈ ਨਾਲ ਹੀ ਜ਼ਖ਼ਮੀ ਦੀ ਪਛਾਣ ਗੌਰਵ ਕੁਮਾਰ ਵਜੋਂ ਹੋਈ ਹੈ। ਜਿਸ ਨੂੰ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਲ ਕਰਵਾ ਦਿਤਾ ਗਿਆ ਹੈ। ਪੁਲਿ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ

Related posts

Leave a Reply