ਕਿਸਾਨ ਅਤੇ ਨਿਹੰਗ ਜਥੇਬੰਦੀਆ ਵੱਲੋਂ 9 ਅਗਸਤ ਪੰਜਾਬ ਬੰਦ ਦੀ ਕਾਲ ਦਾ ਸਮਰਥਨ

ਹੁਸਿਆਰਪੁਰ -ਜਿਲਾ ਹੁਸਿਆਰਪੁਰ ਦੇ ਕਸਬਾ ਲਾਚੋਵਾਲ ਵਿਖੇ ਕਿਸਾਨ ਅਤੇ ਨਿਹੰਗ ਆਦਿ ਜਥੇਬੰਦੀਆ ਨੇ ਗੁਰੂਦੁਆਰਾ ਸਾਹਿਬ ਵਿਖੇ ਲਾਰੈਂਸ ਚੌਧਰੀ ਅਤੇ ਬਾਬਾ ਗੁਰਦੇਵ ਸਿੱਘ ਆਦਿ ਦੀ ਮੌਜੂਦਗੀ ਵਿੱਚ ਹੋਈ ਮੀਟਿੰਗ’ਚ ਮਣੀਪੁਰ ਅਤਿਆਚਾਰ ਵਿਰੋਧੀ ਐਕਸ਼ਨ ਕਮੇਟੀ ਪੰਜਾਬ ਵਲੋਂ 9 ਅਗਸਤ ਪੰਜਾਬ ਬੰਦ ਦੀ ਕਾਲ ਦਾ ਸਮੱਰਥਨ ਕੀਤਾ ਗਿਆ।

ਹਰਿਆਣਾ ਦੇ ਨੂਹ ਵਿੱਚ ਵਾਪਰੀ ਹਿੰਸਾ ਲਈ ਭਾਜਪਾ ਨੂੰ ਜਿੰਮੇਵਾਰ ਦਸਦਿਆਂ ਉਕਤ ਹਿੰਸਾ ਦੀ ਨਿੰਦਾ ਕੀਤੀ.

Related posts

Leave a Reply