ਗੁਰਦਵਾਰਾ ਸ਼ਹੀਦਾਂ ( ਸਿੱਧਸਰ ) ਪਿੰਡ ਗਾਜੀ ਭਟੋਲੀ (ਹੀਰਾ ਹਰ ) ਵਿਖੇ ਭੋਗ ਸ਼੍ਰੀ ਅਖੰਡ ਪਾਠ ਸਾਹਿਬ ਐਤਵਾਰ 19 ਸਤੰਬਰ ਨੂੰ

35ਵਾ ਸ਼ਹੀਦੀ ਸ਼੍ਰੀ  ਅਖੰਡ ਪਾਠ ਸਾਹਿਬ
ਦਸੂਹਾ (ਹਰਭਜਨ ਸਿੰਘ ਢਿੱਲੋਂ ) ਬਲਾਕ ਦਸੂਹਾ ਅਧੀਨ ਪੈਂਦੇ ਪਿੰਡ ਹੀਰਾ ਹਰ ਗਾਜੀ ਭਟੋਲੀ ਵਿਖੇ 35ਵਾ ਸਾਲਾਨਾ ਸ਼੍ਰੀ  ਅਖੰਡ ਪਾਠ ਕਰਵਾਇਆ ਜਾ ਰਿਹਾ ਹੈ. ਬਾਬਾ ਚਰਨਜੀਤ ਸਿੰਘ ਨੇ ਦਸਿਆ ਕਿ ਗੁਰੂਦਵਾਰਾ ਸ਼ਹੀਦਾਂ ( ਸਿੱਧਸਰ ) ਪਿੰਡ ਗਾਜੀ ਭਟੋਲੀ (ਹੀਰਾ ਹਰ ) ਵਿਖੇ ਕਰਵਾਇਆ ਜਾ ਰਿਹਾ ਹੈ.

ਓਨਾ ਕਿਹਾ ਕਿ ਇਲਾਕੇ ਦੀ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਸੰਗਤਾਂ ਦਿਤੇ ਪ੍ਰੋਗਰਾਮ ਅਨੁਸਾਰ ਸ਼ੁਕਰਵਾਰ 17 ਸਤੰਬਰ 2021 ਨੂੰ ਆਰੰਭ ਸ਼੍ਰੀ  ਅਖੰਡ ਪਾਠ ਸਾਹਿਬ ਜੀ ਸਮਾਂ 10 ਵਾਜੇ ਸਵੇਰੇ, ਸ਼ਨੀਵਾਰ 18 ਸਤੰਬਰ ਨੂੰ ਕੀਰਤਨ ਰਾਤ 10 ਤੋਂ 12 ਵਾਜੇ ਤਕ, ਐਤਵਾਰ 19 ਸਤੰਬਰ ਨੂੰ ਭੋਗ ਸ਼੍ਰੀ ਅਖੰਡ ਪਾਠ ਸਾਹਿਬ ਜੀ ਸਵੇਰੇ 10ਵਜੇ ਉਸ ਤੋਂ ਉਪਰੰਤ ਸ਼ਬਦ ਕੀਰਤਨ ਬਾਦ ਗੁਰੂ ਜੀ ਦਾ ਲੰਗਰ ਵਰਤੇਗਾ।

  ਬਾਬਾ ਚਰਨਜੀਤ ਸਿੰਘ ਨੇ ਸਮੂਹ ਸੰਗਤ ਨੂੰ ਸਮੇ ਸਰ ਪੁਹੰਚਨ ਦੀ ਅਪੀਲ ਕੀਤੀ ਹੈ.

Related posts

Leave a Reply