ਗੜ੍ਹਦੀਵਾਲਾ ਚ ਦੋ ਨੌਜਵਾਨਾਂ ਦੀ ਸੜਕ ਹਾਦਸੇ ਚ ਮੌਤ, ਨੌਜਵਾਨ ਅਭਿਰਾਜ ਠਾਕੁਰ ਪੁੱਤਰ ਸ਼ੁਸ਼ੀਲ ਠਾਕੁਰ (ਠਾਕੁਰ ਮੈਡੀਕਲ ਸਟੋਰ ਗੜ੍ਹਦੀਵਾਲਾ) ਦੀ ਮੌਕੇ ‘ਤੇ ਹੀ ਮੌਤ, ਦੂਜੇ ਨੌਜਵਾਨ ਵਾਸੀ ਸਹਿਜੋਵਾਲ ਦੀ ਇਲਾਜ ਦੌਰਾਨ ਮੌਤ

ਗੜ੍ਹਦੀਵਾਲਾ : ਗੜ੍ਹਦੀਵਾਲਾ ਚ ਬੀਤੀ ਦੇਰ ਰਾਤ 9.30 ਵਜੇ ਦੇ ਕਰੀਬ ਸਹਿਜੋਵਾਲ ਮੋੜ ਤੇ ਗੋਦਪੁਰ ਦੇ ਵਿਚਕਾਰ ਇਕ ਸੜਕ ਹਾਦਸਾ ਹੋਣ ਦਾ ਸਮਾਚਾਰ ਮਿਲਿਆ ਹੈ।

ਜਾਣਕਾਰੀ ਅਨੁਸਾਰ ਪਿੰਡ ਨੰਗਲ ਦੇ ਇਕ ਨੌਜਵਾਨ ਅਭਿਰਾਜ ਠਾਕੁਰ ਪੁੱਤਰ ਸ਼ੁਸ਼ੀਲ ਠਾਕੁਰ (ਠਾਕੁਰ ਮੈਡੀਕਲ ਸਟੋਰ ਗੜ੍ਹਦੀਵਾਲਾ) ਦੀ ਮੌਕੇ ‘ਤੇ ਹੀ ਮੌਤ ਤੇ ਦੂਜੇ ਨੌਜਵਾਨ ਵਾਸੀ ਸਹਿਜੋਵਾਲ ਦੀ ਇਲਾਜ ਦੌਰਾਨ ਮੌਤ ਹੋ ਗਈ। ਜਿਸ ਨਾਲ ਇਲਾਕੇ ਵਿਚ ਸ਼ੋਕ ਦੀ ਲਹਿਰ ਦੌੜ ਗਈ।

Related posts

Leave a Reply