LATEST.. ਗੜ੍ਹਦੀਵਾਲਾ ਦੇ ਪਿੰਡ ਮਾਨਗੜ੍ਹ ਵਿਚ ਭਾਰੀ ਗਿਣਤੀ ‘ਚ ਲੋਕਾਂ ਨੇ ਫੜਿਆ ਆਪ ਦਾ ਪੱਲਾ

ਜਸਕਰਨ ਸਿੰਘ ਕੰਡੀ ਯੂਥ ਵਾਇਸ ਪ੍ਰਧਾਨ ਨਿਯੁਕਤ : ਜਸਵੀਰ ਸਿੰਘ ਰਾਜਾ

ਗੜ੍ਹਦੀਵਾਲਾ 14 ਜੂਨ (ਚੌਧਰੀ) : ਅੱਜ ਪਿੰਡ ਮਾਣਗੜ੍ਹ ਵਿਖੇ ਜਸਕਰਨ ਸਿੰਘ ਦੇ ਘਰ ਚੌਧਰੀ ਰਾਜਵਿੰਦਰ ਸਿੰਘ ਰਾਜਾ ਅਤੇ ਚੌਧਰੀ ਸੁਖਰਾਜ ਸਿੰਘ ਦੀ ਅਗਵਾਈ ਹੇਠ ਮੀਟਿੰਗ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਜਸਵੀਰ ਸਿੰਘ ਰਾਜਾ ਸ਼ਾਮਿਲ ਹੋਏ। ਇਸ ਮੌਕੇ ਜਸਵੀਰ ਸਿੰਘ ਰਾਜਾ ਵੱਲੋਂ ਜਸਕਰਨ ਸਿੰਘ ਨੂੰ ਕੰਡੀ ਯੂਥ ਵਾਇਸ ਪ੍ਰਧਾਨ ਲਗਾਇਆ ਗਿਆ।ਇਸ ਮੌਕੇ ਜਥੇਦਾਰ ਅਜੀਤ ਸਿੰਘ ਮਾਨਗੜ੍ਹ, ਬਲਦੇਵ ਸਿੰਘ ਮਾਨਗੜ੍ਹ, ਕਮਲਜੀਤ ਸਿੰਘ ਮਾਨਗੜ੍ਹ, ਰਣਜੀਤ ਸਿੰਘ ਮਾਨਗੜ੍ਹ, ਬਲਵਿੰਦਰ ਸਿੰਘ ਮਾਨਗੜ੍ਹ, ਬੂਟਾ ਸਿੰਘ ਮਾਨਗੜ੍ਹ, ਦਵਿੰਦਰ ਸਿੰਘ ਫੌਜੀ ਮਾਨਗੜ੍ਹ ਆਦਿ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਵਲੋਂ ਪਰਟੀ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਸਿਰੋਪਾ ਪਹਿਨਾ ਕੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਉਨਾਂ ਕਿਹਾ ਕਿ ਲੋਕ ਭਾਰੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਜੁੜ ਰਹੇ ਹਨ। ਇਸ ਮੌਕੇ ਸਤਪਾਲ ਸਿੰਘ ਭਾਨਾ, ਜਸਵੰਤ ਸਿੰਘ ਭਾਨਾ, ਸੰਨੀ ਭਾਨਾ, ਪ੍ਰੀਤ ਭਾਨਾ, ਕੇਸ਼ਵ ਸਿੰਘ ਸੈਣੀ, ਅੰਮ੍ਰਿਤ ਪਾਲ ਸਿੰਘ, ਰਜਿੰਦਰ ਸਿੰਘ ਬਲਾਕ ਇੰਚਾਰਜ, ਗੁਰਮੇਲ ਸਿੰਘ, ਮਨਜੀਤ ਸਿੰਘ, ਹੈਪੀ ਟੁੰਡ, ਪਾਲਾ ਕੇਸੋਪੁਰ, ਸਿੱਮੀ ਗੜ੍ਹਦੀਵਾਲਾ, ਗੌਰਵ ਯੂਥ ਪ੍ਰਧਾਨ ਕੰਡੀ, ਵਿਨੇ ਕੁਮਾਰ ਯੂਥ ਪ੍ਰਧਾਨ ਗੜ੍ਹਦੀਵਾਲਾ , ਸੁਨਿਲ ਕਲਯਾਨ, ਸਤੀਸ਼ ਕੁਮਾਰ, ਸਾਜਨ ਫਤਿਹਪੁਰ, ਕੁਲਦੀਪ ਮਿੰਟੂ, ਮਣੀ ਸਰਿਅਲਾ , ਹਰਜੀਤ ਭਾਟੀਆ ,ਲੱਕੀ ਬਡਿਆਲ ਆਦਿ ਹਾਜ਼ਰ ਸਨ।

Related posts

Leave a Reply