ਘਰ ਤੋਂ ਬਾਹਰ ਘੁਮੰਣ ਵਾਲਿਆ ਦੀ ਖ਼ੈਰ ਨਹੀਂ ਪੁਲਿਸ ਵੱਲੋਂ ਡਰੇਨ ਕਮੇਰੇ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ – SSP SWARANDEEP SINGH


ਗੁਰਦਾਸਪੁਰ 5 ਅਪ੍ਰੈਲ ( ਅਸ਼ਵਨੀ ) :- ਹੁਣ ਕੱਮ ਤੋਂ ਿਬਨਾ ਘਰ ਤੋਂ ਬਾਹਰ ਘੁਮੰਣ ਵਾਲਿਆ ਦੀ ਖ਼ੈਰ ਨਹੀਂ ਹੁਣ ਿੲਹਨਾਂ ਉਪਰ ਪੁਲਿਸ ਵੱਲੋਂ ਡਰੇਨ ਕਮੇਰੇ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ । ਪੁਲਿਸ ਵੱਲੋਂ ਕਰਫਿਉ ਦੀ ਉਲਘਨਾਂ ਕਰਨ ਵਾਲੇ ਲੋਕਾਂ ਲਈ ਸ਼ਹੀਦ ਨਵਦੀਪ ਿਸੰਘ ਸਟੇਡੀਅਮ ਿਵਖੇ ਅੋਪਨ ਜੇਲ੍ਹ ਬਨਾਈ ਗਈ ਹੈ । 
                          ਿੲਸ ਸੰਬੰਧੀ ਜਾਣਕਾਰੀ ਿਦੰਦੇ ਹੋਏ ਸਵਰਨਦੀਪ ਿਸੰਘ ਐਸ ਐਸ ਪੀ ਗੁਰਦਾਸਪੁਰ ਨੇ ਦਸਿਆ ਿਕ ਪੁਲਿਸ ਡਰੋਨ ਰਾਹੀਂ ਉਹਨਾਂ ਲੋਕਾਂ ਉਪਰ ਨਜ਼ਰ ਰੱਖ ਰਹੀ ਹੈ ਿਜਹੜੇ ਿਬਨ੍ਹਾ ਿਕਸੇ ਜ਼ਰੂਰੀ ਕੱਮ ਘਰਾਂ ਤੋਂ ਬਾਹਰ ਿਨਕਲਦੇ ਹਨ । ਲੋਕਾਂ ਿਵਚ ਅਫ਼ਵਾਹਾਂ ਫੈਲਾਉਂਦੇ ਹਨ, ਲੌਕਾ ਨੂੰ ਰਾਸ਼ਨ ਨਾਂ ਿਮਲਣ ਬਾਰੇ ਗੁਮਰਾਹ ਕਰਦੇ ਹਨ ਅਜਿਹੇ ਲੋਕਾਂ ਤੇ ਪੁਲਿਸ ਸਖ਼ਤ ਨਜ਼ਰ ਰੱਖ ਰਹੀ ਹੈ । 
                ਐਸ ਐਸ ਪੀ ਨੇ ਹੋਰ ਦਸਿਆ ਿਕ ਿਪਛਲੇ 24 ਘੰਟੇ ਦੋਰਾਨ ਪੁਲਿਸ ਵੱਲੋਂ 25 ਲੋਕਾਂ ਦੇ ਿਵਰੁਧ ਮਾਮਲੇ ਦਰਜ ਕੀਤੇ ਗਏ ਹਨ 28 ਿਵਅਕਤੀਆ ਨੂੰ ਿਗ੍ਰਫਤਾਰ ਕੀਤਾ ਿਗਆ ਹੈ ਅਤੇ 21 ਵਾਹਨ ਜ਼ਬਤ ਕੀਤੇ ਗਏ ਹਨ । ਲੋਕਾਂ ਨੂੰ ਅਪੀਲ ਕਰਦੇ ਹੋਏ ਉਹਨਾ ਿਕ ਉਹ ਸਰਕਾਰ ਦੇ ਹੁਕਮਾਂ ਦਾ ਪਾਲਣ ਕਰਨ ਸਰਕਾਰ ਵੱਲੋਂ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ । 

Related posts

Leave a Reply