ਜਰੂਰੀ ਮੁਰੰਮਤ ਕਾਰਨ 30 ਅਪ੍ਰੈਲ ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਗੜ੍ਹਦੀਵਾਲਾ 29 ਅਪ੍ਰੈਲ(ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇੰਜੀ: ਸੰਤੋਖ ਸਿੰਘ ਉਪ ਮੰਡਲ ਅਫਸਰ ਸੰਚਾਲਣ ਦਫਤਰ ਗੜਦੀਵਾਲਾ ਨੇ ਦੱਸਿਆ ਮਿਤੀ 30 ਦਿਨ ਸ਼ੁੁੱਕਰਵਾਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ 11 ਕੇ ਵੀ ਮਾਨਗੜ ਫੀਡਰ ਤੇ ਚੱਲਦੇ ਪਿੰਡ ਅਰਗੋਵਾਲ,ਕੁਲਾਰਾਂ,ਡੱਫਰ,ਮਾਂਗਾ,ਮਨਗੜ, ਭਾਨਾ, ਬਲਾਲਾ, ਰੰਧਾਵਾ ਆਦਿ ਤੇ ਚੱਲਦੇ ਪਿੰਡਾਂ,ਘਰਾਂ ਅਤੇ ਵਿਊਵੈਲਾਂ ਦੀ ਸਪਲਾਈ ਬੰਦ ਰਹੇਗੀ

Related posts

Leave a Reply