ਪੋਸ਼ਣ ਸਪਤਾਹ ਤੇ ਵਣ ਉਤਸਵ ਮਨਾਇਆ ਗਿਆ
ਹੁਸ਼ਿਆਰਪੁਰ:
ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵਿਖੇ ਆਯੂਸ਼ ਵਿਭਾਗ ਪੰਜਾਬ ਦੇ ਨਿਰਦੇਸ਼ਾ ਅਨੁਸਾਰ ਪੋਸ਼ਣ
ਸਪਤਾਹ ਮਨਾਇਆ ਗਿਆ.
ਇਸ ਮੌਕੇ ਤੇ ਡਾ. ਗੁਰਵਿੰਦਰ ਸਿੰਘ ਮੈਡੀਕਲ ਅਫ਼ਸਰ, ਡਾ. ਅੰਮ੍ਰਿਤਪਾਲ ਸਿੰਘ ਆਯੂਰਵੈਦਿਕ ਮੈਡੀਕਲ
ਅਫ਼ਸਰ, ਜੀ ਨੇ ਮੈਡੀਸਨ ਪੌਦੇ ( ਟ੍ਰੀ ਪਲਾਟੇਸ਼ਨ) ਲਗਾਏ ਗਏ ਇਸ ਮੌਕੇ ਤੇ ਸ਼੍ਰੀ ਮਤੀ ਨਿਸ਼ਾ ਰਾਣੀ ਮੈਨੇਜਰ, ਸੰਦੀਪ ਕੁਮਾਰੀ
ਕਾਉਂਸਲਰ, ਬਿਕਰਮਜੀਤ ਸਿੰਘ ਸਟਾਫ ਨਰਸ, ਪ੍ਰਸ਼ਾਂਤ ਆਦੀਆਂ, ਅਜੇ ਕੁਮਾਰ ਅਕਾਂਉਟੈਟ, ਕਰਨੈਲ ਸਿੰਘ ਸਕਿਉਰਟੀ ਗਾਰਡ,
ਹਰਦੇਵ ਸਿੰਘ ਹਾਜ਼ਰ ਸੀ

EDITOR
CANADIAN DOABA TIMES
Email: editor@doabatimes.com
Mob:. 98146-40032 whtsapp