ਟਾਂਡਾ / ਗੜ੍ਹਦੀਵਾਲਾ : ਵੋਟ ਪਾਓ ਜ਼ਰੂਰ 🙈🙉🙊ਪਰ ਸੋਚ ਸਮਝ ਕੇ, ਇਮਾਨਦਾਰ ਤੇ ਐਫ ਆਈ ਆਰ ਤੋਂ ਰਹਿਤ ਦਾਨੀ ਵਿਕਾਸ ਪੁਰਸ਼ ਲੀਡਰਾਂ ਨੂੰ : ਮਜ਼ਦੂਰ ਕਿਸਾਨ ਸਘੰਰਸ਼ ਕਮੇਟੀ ਪੰਜਾਬ

ਵੋਟ ਪਾਓ ਜ਼ਰੂਰ 🙈🙉🙊ਪਰ ਸੋਚ ਸਮਝ ਕੇ ਇਮਾਨਦਾਰ ਤੇ ਐਫ ਆਈ ਆਰ ਤੋਂ ਰਹਿਤ ਦਾਨੀ ਵਿਕਾਸ ਪੁਰਸ਼ ਲੀਡਰਾਂ ਨੂੰ
ਟਾਂਡਾ / ਗੜ੍ਹਦੀਵਾਲਾ : 1:ਇਲਾਕੇ ਅੰਦਰ ਗੈਰ ਸਮਾਜੀ ਅਨਸਰਾ ਨੂੰ ਪਨਾਹ ਕਿਸ ਨੇ ਦਿੱਤੀ🐗 2. ਸ.ਕੁਲਦੀਪ ਸਿੰਘ ਗੜਦੀਵਾਲ ਦੀ ਮੌਤ ਦੇ ਜਿਮੇਵਾਰ ਕੌਣ। 3: ਸ.ਨਿਸਾਨ ਸਿੰਘ ਸਾਨਾ(ਪਹਿਲਵਾਨ) ਦੀ ਮੌਤ ਦਾ ਜਿਮੇਵਾਰ ਕੌਣ । 4 ਸ਼ਹਿਰ ਅਤੇ ਇਲਾਕਾ ਨਿਵਾਸਿਆ ਨੂੰ ਦੌ ਮੌਤਾ ਤੋਂ ਬਾਅਦ ਇਕ ਮਹੀਨਾ ਸੰਤਾਪ ਭੌਗਣਾ ਪਿਆ ਕਿਉ। 5 ਕਿਸ ਦੇ ਭੋਗ ਅਤੇ ਸੰਸਕਾਰ ਤੇ ਸਿਆਸੀ ਅਕਾਲੀ ਦਲ ਲੀਡਰ ਗਏ ਸ੍ਰੀ ਕੁਲਦੀਪ ਸਿੰਘ ਦੇ ਭੋਗ ਤੇ ਕਿਉ ਨਹੀਂ।🕯 6. ਪ੍ਰਦੀਪ ਸਿੰਘ, ਚਰਨਜੀਤ ਸਿੰਘ ਚੰਨਾ,ਰਾਜਾ ਚੌਧਰੀ ਤੇ ਕੁਲਦੀਪ ਸਿੰਘ ਅਤੇ ਨਿਸਾਨ ਸਿੰਘ ਸ਼ਾਨਾ ਦੇ ਪਰਿਵਾਰਾਂ ਨੂੰ ਅਣਹੌਣੀ ਕਾਰਣ ਨਾ ਸ਼ਹਿਣ ਯੋਗ ਦੁੱਖ( ਕਿਹੜੇ ਸਿਆਸੀ ਲੀਡਰਾ ਕਾਰਨ)  7 ਸਮਾਜ ਸੇਵਕ ਸ. ਇਕਬਾਲ ਸਿੰਘ ਕੌਕਲਾ ਤੇ ਹਮਲਾ ਕਿਉ( 👉 ਅਕਾਲੀ ਦਲ ਸਿਆਸੀ ਲੀਡਰਾ ਕਰਕੇ ☺☺ 8 ਨਾਮਧਾਰੀ ਗੁਰਦੁਆਰਾ ਤੇ ਜਾਈਦਾਦ ਤੇ ਕਬਜੇ ਦੀ ਕੋਸ਼ਿਸ਼ ਅਕਾਲੀ ਦਲ ਦੇ ਪ੍ਰਧਾਨ ਗੜਦੀਵਾਲਾ / ਸਿਆਸੀ ਲੀਡਰਾ ਦੀ ਦੇਣ) 9. ਸ਼ਹੀਦ ਭਗਤ ਸਿੰਘ ਜੀ ਦੀ ਭਾਣਜੀ ਗੁਰਜੀਤ ਕੌਰ ਢੱਟ ਨੂੰ ਟਿਕਟ ਕਿਉ ਨਹੀਂ ਦਿਤੀ ਆਮ ਆਦਮੀਂ ਪਾਰਟੀ ਨੇ ( ਕੇਂਜਰੀਵਾਲ ) 10 ਐਸ.ਸੀ ਬੈਕਵਰਡ ਕਲਾਸ ਦੇ ਵਿਰੁੱਧ ਨਹੀ ਆਰਥਿਕ ਪੱਖੋ ਕਮਜੋਰ ਵਰਗ ਜੱਟ,ਬਾਹਮਣ ਤੇ ਰਾਜਪੂਤ ਨੂੰ ਘਰੈਲੂ ਬਿਜਲੀ ਮਾਫੀ ਕਿਓ ਨਹੀ।ਸੰਗਤ ਸਿੰਘ ਗਲਜਿਆ ਕੈਬਨਿਟ ਮੰਤਰੀ ਦੁਆਰਾ ਕਰਵਾਇਆ ਮਾਫ ਸ਼ਭ ਦਾ। 11 ਗੜਦੀਵਾਲਾ ਇਲਾਕੇ ਅੰਦਰ 50 ਸਾਲ ਤੋਂ ਕੰਡੀ ਖੇਤਰੀ ਅੰਦਰ ਬੇਰੁਜਗਾਰੀ ਨੂੰ ਦੂਰ ਕਰਨ ਲਈ ਇੰਡਰਸਟਰੀ ਕਿਓ ਨਹੀ। 12 ਕੰਡੀ ਖੇਤਰ ਲਈ ਨਵਾਂ 66 ਕੇ ਵੀ ਸਭ ਸਟੇਸ਼ਨ ਸੰਸਾਰਪੁਰ ਬਿਜ਼ਲੀ ਦੀ ਘਾਟ ਪੂਰੀ ਕੀਤੀ 13 ਕਿਸਾਨਾ ਲਈ ਫਸਲ ਦਾ ਭਾਅ ਨਿਸਚਿਤ ਕਰਨ ਲਈ ਵੱਖਰਾ ਕਮਿਸਨ ਗੱਠਤ ਕਿਉ ਨਹੀ ਕੀਤਾ 14 ਔਰਤਾ ਦੀ ਸੁੱਰਖਿਆਂ ,ਚੌਰਾ-ਟੱਗਾ,ਬਦਮਾਸ਼ਾ ਨੂੰ ਨੱਥ ਕਿਓ ਨਹੀਂ ਪਾਈ।😢🍝 15 ਸਭ ਤੋਂ ਖਤਰਨਾਕ ਪੰਜਾਬ ਨੂੰ ਤਬਾਹ ਕਰਨ ਲਈ ਪਹਿਲਾ ਸੈਟਰ ਸਰਕਾਰ ਦੁਆਰਾ। ਨਕਸਲਾਈਟ movement,ਅੱਤਵਾਦ, ਤੇ ਹੁਣ ਚਿੱਟਾ ਨਸ਼ਾ ਕਿਓ(ਸਿਆਸੀ ਲੀਡਰਾਂ ਦੀ ਦੇਣ) . 16 ਪੰਜਾਬ ਦੇ ਮੁਲਾਜਮਾ ਨੂੰ 6ਵਾਂ ਪੈਅ ਕਮਿਸ਼ਨ ਦਿਤਾ ਕਾਂਗਰਸ ਚੰਨੀ ਸਰਕਾਰ ਨੇ 17 ਜਿਮੀਦਾਰਾਂ ਨੂੰ ਆਪਣੇ ਖੇਤਾਂ ਵਿਚੋਂ ਰੇਤਾ ਪੁਟਣ ਦਾ ਅਧਿਕਾਰ ਦਿਤਾ ਚੰਨੀ ਸਾਹਿਬ ਨੇ 👌👌 18 ਗੁਰੂ ਗ੍ਰੰਥ ਸਾਹਿਬ ਦੀ ਬੇਆਦੀ ਕਰਨ ਵਾਲੇ ਦੋਸ਼ੀਆ ਨੂੰ ਸ਼ਜ਼ਾ ਕਿਉ ਨਹੀ ਦਿੱਤੀ ਗਈ ਅਕਾਲੀ ਦਲ ਨੇ.
19 ਕੰਡੀ ਦੇ ਲੋਕ ਦਰਖਤਾਂ ਤੇ ਨਿਰਭਰ ਹਨ ਐਮ ਐਸ ਪੀ ਦੁਆਰਾ ਰੇਟ ਦਰ ਤਹਿ ਕੀਤਾ ਜਾਵੇ.
20 ਸਹੀਦ ਭਗਤ ਸਿੰਘ ਰਿਸ਼ਤੇਦਾਰ ਅਤੇ ਭਾਣਜੀ ਦੇ ਪਤੀ ਹਰਭਜਨ ਸਿੰਘ ਢੱਟ ਸਾਬਕਾਂ ਸਰਪੰਚ ਨੂੰ ਮਾਰਨ ਦੀ ਸਾਜ਼ਿਸ਼ ਹੋਈ FIR 5 ਮਿਤੀ 05-01-2022 ਟਾਂਡਾ ਥਾਣਾ ਕਿਸਨੇ ਆਮ ਆਦਮੀਂ ਪਾਰਟੀ ਦੇ ਲੀਡਰ ਦੇ ਪਿੰਡ ਤੋਂ ਕਿੳ ?
👍ਵੋਟ ਸੋਚ ਸਮਝ ਕੇ ਪਾਓ🌪🌪🌪

ਜਾਰੀ ਕਰਤਾ: ਮਜ਼ਦੂਰ ਕਿਸਾਨ ਸਘੰਰਸ਼ ਕਮੇਟੀ ਪੰਜਾਬ ਗੜ੍ਹਦੀਵਾਲਾ

9592564433,9417852337

Related posts

Leave a Reply