ਟੋਕੀਓ ਓਲੰਪਿਕ ਵਿਚ ਭਾਰਤ ਦੀ ਵੇਟਲਿਫਟਰ ਮੀਰਾ ਬਾਈ ਚਾਨੂ ਨੇ ਪਹਿਲਾ ਮੈਡਲ ਜਿਤਿਆ

ਟੋਕੀਓ: ਟੋਕੀਓ ਓਲੰਪਿਕ ਵਿਚ ਭਾਰਤ ਨੇ ਪਹਿਲਾ ਮੈਡਲ ਜਿੱਤ ਲਿਆ ਹੈ।

ਵੇਟਲਿਫਟਰ ਮੀਰਾ ਬਾਈ ਚਾਨੂ ਨੇ ਵੇਟਲਿਫਟਿੰਗ ਵਿਚ ਮਹਿਲਾ 49 ਕਿਲੋਗ੍ਰਾਮ ਵਿਚ ਸਿਲਵਰ ਮੈਡਲ ਜਿੱਤਿਆ ਹੈ। ਚਾਨੂੰ ਵੇਟਲਿਫਟਿੰਗ ਵਿਚ ਓਲੰਪਿਕ ਮੈਡਲ ਹਾਸਲ ਕਰਨ ਵਾਲੀ ਦੂਜੀ ਭਾਰਤੀ ਬਣ ਗਈ ਹੈ। Mera bhai chanu in tokyao

ਚਾਨੂ ਦੀ ਜਿੱਤ ਦੀ ਖੁਸ਼ੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਉਸ ਨੂੰ ਵਧਾਈ ਦਿੱਤੀ।

Related posts

Leave a Reply