ਡਿਪਟੀ ਕਸਿਮ਼ਨਰ ਵੱਲੋਂ 31 ਜੁਲਾਈ ਨੂੰ ਜ਼ਿਲੇ ਚ ਛੁੱਟੀ ਕਰਨ ਦਾ ਐਲਾਨ

ਸੰਗਰੂਰ: 

ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਵਸ 31 ਜੁਲਾਈ ਨੂੰ ਸੁਨਾਮ ਸ਼ਹੀਦ ਊਧਮ ਸਿੰਘ ਵਾਲਾ, ਜ਼ਿਲ੍ਹਾ ਸੰਗਰੂਰ ਵਿਖੇ ਰਾਜ ਪੱਧਰ ਤੇ ਮਨਾਉਣ ਦਾ ਫੈਸਲਾ ਲਿਆ ਗਿਆ ਹੈ।

ਇਸ ਸੰਬੰਧ ਚ ਸੰਗਰੂਰ ਜ਼ਿਲ੍ਹੇ ਦੇ ਡਿਪਟੀ ਕਸਿਮ਼ਨਰ  ਜਤਿੰਦਰ ਜੋਰਵਾਲ ਵੱਲੋਂ 31 ਜੁਲਾਈ ਨੂੰ  ਜ਼ਿਲ੍ਹਾ ਸੰਗਰੂਰ ਵਿੱਚ ਛੁੱਟੀ ਕਰਨ ਦਾ ਐਲਾਨ ਕੀਤਾ ਗਿਆ ਹੈ।

Related posts

Leave a Reply