ਨਗਰ ਨਿਗਮ ਵਲੋਂ ਨਿੰਰਕਾਰੀ ਮਿਸਨ ਦੇ ਸਹਿਯੋਗ ਨਾਲ ਚਲਾਇਆ ਗਿਆ ਸਫਾਈ ਅਭਿਆਨ

HOSHIARPUR (RINKU THAPER, SATWINDER SINGH)  ਸਵੱਛ ਭਾਰਤ ਅਭਿਆਨ ਤਹਿਤ ੍ਹਹਿਰ ਦੇ ਵਾਤਾਵਰਣ ਨੂੰ ਸਾਫ ਸੁਥਰਾ ਬਣਾਉਣ, ਸਵੱਛਤਾ ਸਰਵੇਖਣ 2019 ਵਿਚ ੍ਹਹਿਰ ਦੀ ਰੈਕਿੰਗ ਵਿਚ ਸੁਧਾਰ ਲਿਆਉਣ ਅਤੇ ੍ਹਹਿਰ ਵਿਚੋਂ ਲੰਘਦੇ ਭੰਗੀ ਚੋਅ ਦਾ ਵਾਤਾਵਰਣ ਸਾਫ ਸੁਥਰਾ ਬਣਾਉਣ ਲਈ ਨਗਰ ਨਿਗਮ ਦੇ ਕਮ੍ਹਿਨਰ ਬਲਬੀਰ ਰਾਜ ਸਿੰਘ ਦੇ ਦ੍ਹਾ ਨਿਰਦ੍ਹੇਾਂ ਅਨੁਸਾਰ ਅੱਜ ਭੰਗੀ ਚੋਅ ਵਿਚ ਨਗਰ ਨਿਗਮ ਦੇ ਸਟਾਫ ਵਲੋਂ ਨਿਰੰਕਾਰੀ ਮਿਸਨ ਦੇ ਸਹਿਯੋਗ ਨਾਲ ਵ੍ਹ੍ਹੇ ਸਫਾਈ ਅਭਿਆਨ ਚਲਾਇਆ ਗਿਆ ਅਤੇ ਸਾਰੇ ਭੰਗੀ ਚੋਅ ਦੇ ਕਾਜਵੇਅ ਅਤੇ ਕਿਨਾਰਿਆਂ ਦੀ ਸਫਾਈ ਕੀਤੀ ਗਈ| ਇਸ ਸਫਾਈ ਅਭਿਆਨ ਵਿਚ ਨਗਰ ਨਿਗਮ ਦੇ ਸਹਾਇਕ ਕਮ੍ਹਿਨਰ, ਸੰਦੀਪ ਤਿਵਾੜੀ, ਚੀਫ ਸੈਨਟਰੀ ਇੰਸਪੈਕਟਰ ਨਵਦੀਪ ੍ਹਰਮਾ, ਸੈਨਟਰੀ ਇੰਸਪੈਕਟਰ ਸੰਜੀਵ ਕੁਮਾਰ, ਜਨਕ ਰਾਜ, ਸੁਰਿੰਦਰ ਕੁਮਾਰ, ਜਗਰੂਪ ਸਿੰਘ, ਕਰਮਚਾਰੀਆਂ, ਸਫਾਈ ਸੇਵਕਾਂ ਅਤੇ ਨਿੰਰਕਾਰੀ ਮ੍ਹਿਨ ਵਲੰਟੀਅਰਜ ਨੇ ਵੀ ਹਿੱਸਾ ਲਿਆ|

ਕਮਿਸ.ਨਰ ਨਗਰ ਨਿਗਮ ਬਲਬੀਰ ਰਾਜ ਸਿੰਘ ਨੇ ੍ਹਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ.ਹਿਰ ਨੂੰ ਸਾਫ ਸੁਥਰਾ ਬਣਾਉਣ ਲਈ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋ ਨਾ ਕਰਨ, ਆਪਣੇ ਘਰਾਂ ਦਾ ਕੂੜਾ ਕਰਕਟ ਸਫਾਈ ਸੇਵਕਾਂ ਨੂੰ ਹੀ ਦੇਣ ਅਤੇ ਆਪਣੇ ਘਰਾਂ ਦੇ ਆਲੇ ਦੁਆਲੇ ਸਫਾਈ ਰੱਖਣ ਨਗਰ ਨਿਗਮ ਵਲੋਂ ਚਲਾਏ ਗਏ ਸਫਾਈ ਅਭਿਆਨ ਵਿਚ ੍ਹਹਿਰ ਵਾਸੀ ਆਪਣਾ ਵਡਮੁੱਲਾ ਯੋਗਦਾਨ ਪਾਉਣ|

Related posts

Leave a Reply