* ਨਸ਼ਾ ਛੁਡਾਊ ਤੇ ਪੁਨਰਵਾਸ ਕੇਂਦਰਾਂ ਅਤੇ ਓਓਏਟੀ ਕਲੀਨਿਕਾਂ ਦੇ ਮੁਲਾਜ਼ਮ ਦੀ ਪੰਜਾਬ ਸਰਕਾਰ ਨਹੀ ਲੈ ਰਹੀ ਕੋਈ ਸਾਰ -ਸੂਬਾ ਪ੍ਰਧਾਨ ਪਰਮਿੰਦਰ ਸਿੰਘ


 *ਸਰਕਾਰ ਦੇ ਹੁਕਮਾਂ ਨੂੰ ਅਮਲੀ ਰੂਪ ਦੇਣ ਚ ਕੰਟਰੈਕਟਰ ਤੇ ਅਾੳੂਟਸੋਰਸ ਮੁਲਾਜਮ ਦਿਨ ਰਾਤ ਤਨਦੇਹੀ ਨਾਲ ਕੰਮ ਕਰ ਰਹੀ ਹੈ ਪਰ ਰਾਜ ਸਰਕਾਰ ਅੱਖਾ ਮੀਚ ਕਰ ਬੈਠੀ ਹੈ- ਜਨਰਲ ਸਕੱਤਰ ਪੰਜਾਬ ਡੀ.ਡੀ.ਆਰ.ਇੰ.ਯੂ.* 
PATIALA / HOSHIARPUR ( ADESH PARMINDER SINGH, SANDEEP VIRDI) ਪੰਜਾਬ ਭਰ ਦੇ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ,ਰੀਹੈਬਲੀਟੇਸ਼ਨ ਸੈਂਟਰਾਂ, ਓਓਏਟੀ ਕਲੀਨਿਕਾਂ ਕੰਟਰੈਕਟ /ਠੇਕੇ ਅਤੇ ਆੳੂਟਸੋਰਸਿੰਗ ਮੁਲਾਜ਼ਮ ਅਾਪਣੇ ਅਾਪਣੇ ਕੇਂਦਰਾਂ ਅਤੇ ਕੋਰੋਨਾ ਅਾਇਸੋਲੇਸ਼ਨ ਵਾਰਡਾ ਵਿੱਚ ਤਨਦੇਹੀ ਸੇਵਾਵਾਂ ਨਿਭਾਅ ਰਹੇ ਹਨ ਇਨਾ ਸੈਟਰਾਂ ਦੇ ਮੁਲਾਜ਼ਮ ਕੋਰੋਨਾ ਮਹਾਮਾਰੀ ਦੇ ਚਲਦੇ ਅਾਪਣੀਅਾ ਸੇਵਾਵਾਂ ਦਿਨ ਰਾਤ ਦੇ ਰਹੇ ਹਨ, ਇਨਾਂ ਕੇਂਦਰਾਂ ਦੇ ਮੁਲਾਜ਼ਮ ਪਬਲਿਕ ਟਰਾਂਸਪੋਰਟ ਬੰਦ ਹੋਣ ਕਰਕੇ ਵੀ ਅਾਪਣੀ ਜਾਣ ਦਾਅ ਤੇ ਰੱਖ ਸੇਵਾਵਾ ਨਿਭਾ ਰਹੀ ਹੈ 
ਪਰ ਸਾਡੀ ਪੰਜਾਬ ਸਰਕਾਰ ਇਨ੍ਹਾਂ ਮੁਲਾਜ਼ਮਾਂ ਲਈ ਕੁਝ ਵੀ ਨਹੀਂ ਕਰ ਰਹੀ ਅਸੀ ਸੰਤ ਸਿਪਾਹੀਆਂ ਵਾਂਗ ਸਰਕਾਰ ਦੇ ਦੇਸ਼ ਦੀ ਸੇਵਾ ਕਰ ਰਹੇ ਹਨ ਅਸੀ ਤਾਂ ਸਰਕਾਰ ਦੇ ਸੁਪਨਿਆਂ ਨੂੰ ਸਾਕਾਰ ਕਰਨ ਚ ਲਗੀ ਹੋਈ ਹੈ 
ਇਸ ਮੌਕੇ ‘ਤੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ  ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰਾਂ ਦੇ ਮੁਲਾਜ਼ਮਾਂ ਨੂੰ ਰੈਗੂਲਰ ਕਰੇ ਜੇ ਅੱਜ ਅਸੀਂ ਅੌਖੀ ਘੜੀ ਦੇ ਵਿੱਚ ਪੰਜਾਬ ਸਰਕਾਰ ਦੇ ਨਾਲ ਹਨ ਤੇ ਸਰਕਾਰ ਨੂੰ ਵੀ ਚਾਹੀਦਾ ਕਿ ਇਨ੍ਹਾਂ ਮੁਲਾਜ਼ਮਾਂ ਲਈ ਕੁਝ ਕਰੇ ੳੁਨਾ ਦੇ ਹੱਕ ਦਿਤੇ ਜਾਣ ਕਿੳਂਕਿ ਅਸੀ ਕਰਫਿਊ ਦੇ ਸਮੇ ਵੀ ਅਾਪਣੇ ਅਾਪਣੇ ਮੌਜੂਦਾ ਸਟੇਸ਼ਨਾਂ ‘ਤੇ ਹਾਜਰ ਯਕੀਨੀ ਬਣਾ ਰਹੇ ਹਾਂ  ਇਸ ਲਈ ਸਰਕਾਰ ਜੀ ਮੁਲਾਜ਼ਮਾਂ ਹਿੱਤ ਵਿੱਚ ਵੀ ਵਿਚਾਰ ਕੀਤਾ ਜਾਵੇ ਜੀ 
ਇਸ ਮੌਕੇ ‘ਤੇ  ਜਿਲਾ ਪ੍ਰਧਾਨ ਗੁਰਮੀਤ ਸਿੰਘ ਵਲੋ ਪੰਜਾਬ ਸਰਕਾਰ,ਮਾਣਯੋਗ ਮੁੱਖ ਮੰਤਰੀ ਪੰਜਾਬ ਤੇ ਮਾਣਯੋਗ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਮੰਤਰੀ ਪੰਜਾਬ ਜੀ ਨੂੰ ਬੇਨਤੀ ਹੈ ਕਿ ਜੇਕਰ ਅਸੀਂ ਸਰਕਾਰ ਦੇ ਨਾਲ ਹਾਂ ਪਰ ਪੰਜਾਬ ਸਰਕਾਰ ਮਹਿੰਗਾਈ ਦੇ ਦੌਰ ਤੇ ਗੌਰਮਿੰਟ ਡਰੱਗ ਡੀ ਅਡੀਸ਼ਨ ਤੇ ਰਿਹੈਬਲੀਟੇਸ਼ਨ ਇੰਪਲਾਈਜ਼ ਦੇ ਮੁਲਾਜ਼ਮਾ ਨੂੰ ਰੈਗੂਲਰ ਕਰਨ ਤੇ ੳੁਹਨਾ ਨੂੰ  ਹੱਕੀ ਬੁਨਿਆਦੀ ਸਹੂਲਤਾਂਵਾ, ਸਿਹਤ ਸੇਵਾਵਾਂ ਦਿਤੀਅਾ ਜਾਣ ਤਾ ਜੋ ਮੁਲਾਜ਼ਮਾਂ ਨੂੰ ੳੁਹਨਾ ਹੱਕ ਦਿਤੇ ਜਾਣ 

Related posts

Leave a Reply