ਗੜਦੀਵਾਲਾ / ਦਸੂਹਾ (ਢਿੱਲੋਂ ) : ਐਸ ਸੀ ਸੈਲ ਜਿਲਾ ਕੋਆਰਡੀਨੇਟਰ ਬਲਵੀਰ ਸਿੰਘ ਜੌਹਲ ਨੇ ਕਿਹਾ ਅੱਜ ਪਂੰਜਾਬ ਦੇ ਮੁੱਖ ਮੰਤਰੀ ਵਜੋਂ ਚਰਨਜੀਤ ਸਿੰਘ ਚੰਨੀ ਨੂੰ ਚੁਣਨ ਤੇ ਕਾਂਗਰਸ ਹਾਈ ਕਮਾਨ ਵਲੋਂ ਲਏ ਗਏ ਫੈਸਲੇ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਕਾਂਗਰਸ ਪਾਰਟੀ ਨੇ ਸਦਾ ਹੀ ਹਰੇਕ ਵਰਗ ਦਾ ਸਨਮਾਨ ਕੀਤਾ ਹੈ।
ਆਓਣ ਵਾਲੇ ਇਲੈਕਸ਼ਨ ਵਿੱਚ ਕਾਂਗਰਸ ਦੀ ਵੱਡੀ ਜਿੱਤ ਚ ਚਰਨਜੀਤ ਸਿੰਘ ਚੰਨੀ ਦੀ ਅਹਿਮ ਭੂਮੀਕਾ ਰਹੇਗੀ। ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਪੰਜਾਬ ਦੇ ਦਲਿਤ ਵਰਗ ਚ ਖੁਸੀ਼ ਦਾ ਮਾਹੌਲ ਹੈ। ਇਸ ਦੌਰਾਨ Sewa Badial,, Kulwinder sarai, mandeep Singh ਵੀ ਹਾਜ਼ਿਰ ਸਨ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp