ਪੰਜਾਬ ਸਰਕਾਰ ਵੱਲੋਂ ਅੱਜ 16 AITC (ਐਕਸ਼ਾਈਜ਼ ਵਿਭਾਗ) ਅਧਿਕਾਰੀਆ ਨੂੰ ਤਰੱਕੀ ਦੇ ਕੇ PCS ਵਜੋਂ ਪ੍ਰੋਮੋਟ ਕੀਤਾ

ਚੰਡੀਗੜ੍ਹ  : 

ਪੰਜਾਬ ਸਰਕਾਰ ਨੇ ਅੱਜ 16 AITC (ਐਕਸ਼ਾਈਜ਼ ਵਿਭਾਗ) ਅਧਿਕਾਰੀਆਂ ਨੂੰ ਤਰੱਕੀ ਦੇ ਕੇ PCS ਵਜੋਂ ਪ੍ਰੋਮੋਟ  ਕਰ ਦਿੱਤਾ ਹੈ।

ਇਹਨਾਂ ਅਧਿਕਾਰੀਆਂ ਵਿੱਚ ਸੁਰਿੰਦਰ ਕੁਮਾਰ ਗਰਗ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਰਣਜੀਤ ਸਿੰਘ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਸ੍ਰੀਮਤੀ ਸੁਨੀਲ ਬੱਤਰਾ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਭਰਤੀ ਪ੍ਰੋਸੈਸ ਸਾਲ 2021 ਦੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਜਯੋਤਸਨਾ ਸਿੰਘ, ਮਹੇਸ਼ ਗੁਪਤਾ, ਹਨੁਵੰਤ ਸਿੰਘ, ਅੰਜਲੀ ਸਿੰਘ, ਮਨਪ੍ਰੀਤ ਕੌਰ, ਮਨੀਸ਼ ਨਈਅਰ, ਹਰਪ੍ਰੀਤ ਸਿੰਘ, ਹਰਸਿਮਰਤ ਕੌਰ ਗਰੇਵਾਲ, ਹਰਵੀਰ ਕੌਰ, ਸ਼ਿਵਾਨੀ ਗੁਪਤਾ, ਮਨਦੀਪ ਕੌਰ, ਸੁਭੀ ਆਂਗਰਾ ਅਤੇ ਰਿਚਾ ਗੋਇਲ ਦੇ ਨਾਮ ਸ਼ਾਮਲ ਹਨ।

Related posts

Leave a Reply