CANADIAN DOABA TIMES : ਸਕੂਲ ਦੇ ਸਟਾਫ਼ ਨੇ ਮਿਲ ਕੇ ਸਰਕਾਰੀ ਪ੍ਰਾਇਮਰੀ ਸਕੂਲ ਲਸਾੜਾ ਦੀ ਨੁਹਾਰ ਬਦਲੀ April 13, 2020April 13, 2020 Adesh Parminder Singh CANADIAN DOABA TIMES (ADESH PARMINDER) : ਸਰਕਾਰੀ ਪ੍ਰਾਇਮਰੀ ਸਕੂਲ ਲਸਾੜਾ ਜੋ ਕਿ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲਸਾੜਾ ਵਿੱਚ ਪੈਂਦਾ ਹੈ, ਇੱਕ ਬੇਹੱਦ ਖੂਬਸੂਰਤ ਸਕੂਲ ਹੈ ਇਸ ਸਕੂਲ ਦੀ ਦਿੱਖ ਨੂੰ ਖੂਬਸੂਰਤ ਬਣਾਉਣ ਵਿੱਚ ਸਕੂਲ ਦੇ ਸਟਾਫ਼ ਹੈੱਡ ਟੀਚਰ ਬ੍ਰਹਮਜੀਤ ਕੌਰ , ਟੀਚਰ ਨਰਿੰਦਰ ਕੌਰ, ਸਤਵੀਰ ਕੌਰ, ਪਰਮਜੀਤ ਕੌਰ ਅਤੇ ਮਨਜੀਤ ਕੌਰ ਦਾ ਵਿਸ਼ੇਸ਼ ਯੋਗਦਾਨ ਹੈ. ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਹੈੱਡ ਟੀਚਰ ਬ੍ਰਹਮਜੀਤ ਕੌਰ ਨੇ ਦੱਸਿਆ ਕਿ ਅਜਿਹਾ ਸਕੂਲ ਦੇ ਸਟਾਫ਼ ਮੈਂਬਰ ਅਤੇ Shri Krishan Kumar IAS Secretary School Education Punjab ਪੰਜਾਬ ਦੀ ਯੋਗ ਅਗਵਾਈ ਹੇਠ ਹੀ ਸੰਭਵ ਹੋ ਸਕਿਆ ਹੈ. ਕਰੋਨਾ ਵਾਇਰਸ ਦੇ ਸਬੰਧ ਵਿੱਚ ਹੈੱਡ ਟੀਚਰ ਬ੍ਰਹਮਜੀਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ citizens ਆਪਣੇ ਆਪਣੇ ਘਰਾਂ ਵਿੱਚ ਹੀ ਰਹਿਣ ਅਤੇ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਣ. All of us need to appreciate the work done by our teachers and students led by Smt. Barahamjit Kaur. Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...