ਬ੍ਰੇਕਿੰਗ ਨਿਊਜ਼ ਮੋਦੀ ਸਰਕਾਰ ਵੱਲੋਂ ਸੋਸ਼ਲ ਮੀਡੀਆ ਤੇ ਫਰਜ਼ੀ ਖਬਰਾਂ ਨੂੰ ਰੋਕਣ ਲਈ ਵੱਡਾ ਫ਼ੈਸਲਾ

ਮੋਦੀ ਸਰਕਾਰ ਨੇ ਕਰੋਨਾ ਮਹਾਂਮਾਰੀ ਦੇ ਸਬੰਧ ਵਿੱਚ ਸੋਸ਼ਲ ਮੀਡੀਆ ਤੇ ਫਰਜ਼ੀ ਖਬਰਾਂ ਨੂੰ ਰੋਕਣ ਲਈ ਇੱਕ ਵੱਡਾ ਫ਼ੈਸਲਾ ਕੀਤਾ ਹੈ ਫਰਜ਼ੀ ਸੰਦੇਸ਼ ਜਾਂ ਖ਼ਬਰਾਂ ਦੇ ਪ੍ਰਸਾਰ ਨੂੰ ਰੋਕਣ ਲਈ ਵਟਸਐਪ ਚ ਤਬਦੀਲੀਆਂ ਕੀਤੀਆਂ ਗਈ ਹਨ ਜਿਸ ਤਹਿਤ ਹੁਣ ਯੂਜ਼ਰਸ ਇਕ ਵਾਰ ਚ ਇਕ ਹੀ ਵਿਅਕਤੀ ਨੂੰ ਮੈਸੇਜ ਭੇਜ ਸਕੇਗਾ ਪਹਿਲਾਂ ਇੱਕ ਮੈਸੇਜ ਦੇ ਨਾਲ ਨਾਲ ਘੱਟੋ ਘੱਟ ਪੰਜ ਮੈਸੇਜ ਭੇਜੇ ਜਾ ਸਕਦੇ ਸਨ ਪਰ ਹੁਣ ਇਸ ਤਰ੍ਹਾਂ ਨਹੀਂ ਹੋਵੇਗਾ ਾਕੇਂਦਰੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਹ ਵੀ ਕਿਹਾ ਕਿ ਫਰਜ਼ੀ ਸੰਦੇਸ਼ ਜਾਂ ਸਮਾਚਾਰ ਦੇ ਪ੍ਰਸਾਰ ਕਰਨ ਵਾਲੇ ਵਿਅਕਤੀ ਨੂੰ ਕਾਨੂੰਨ ਦੇ ਅਨੁਸਾਰ ਦੰਡਿਤ ਕੀਤਾ ਜਾ ਸਕਦਾ ਹੈ ਤੇ ਸਜ਼ਾ ਵੀ ਦਿੱਤੀ ਜਾ ਸਕਦੀ ਹੈ   ਕੇਂਦਰ ਸਰਕਾਰ ਵੱਲੋਂ ਇਹ ਵੀ ਸੰਦੇਸ਼ ਹੈ ਕਿ ਫਰਜ਼ੀ ਸੰਦੇਸ਼ ਚਾਹੇ ਕਰੂਨਾ ਮਾਹਾਵਾਰੀ ਦੇ ਸੰਬੰਧ ਚ ਵਟਸਐਪ ਟਵਿੱਟਰ tik-toq ਕਈ ਚਿਤਾਵਨੀਆਂ ਦੇ ਬਾਵਜੂਦ ਵੀ ਅਨੇਕਾਂ ਲੋਕਾਂ ਵੱਲੋਂ ਕਰੂਨਾ ਦੇ ਸਬੰਧ ਵਿੱਚ ਗਲਤ ਸੰਦੇਸ਼ ਤੇ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਸਨ ਉਨ੍ਹਾਂ ਨੇ ਕਿਹਾ ਕੇਂਦਰ ਸਰਕਾਰ ਨੇ ਕਿਹਾ ਕਿ ਵਟਸਐਪ ਫੇਸਬੁੱਕ ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਦੇ ਸਾਧਨਾਂ ਰਾਹੀਂ ਗਲਤ ਖਬਰਾਂ ਤੇ ਮੈਸੇਜ ਪ੍ਰਸਾਰਿਤ ਕੀਤੇ ਜਾ ਰਹੇ ਸਨ ਜਿਸ ਦੇ ਚੱਲਦੇ ਇਹ ਰੋਕਾਂ ਲਗਾਈਆਂ ਗਈਆਂ ਹਨ ਤਾਂ ਕਿ ਝੂਠੀਆਂ ਅਫ਼ਵਾਹਾਂ ਤੋਂ ਬਚਿਆ ਜਾ ਸਕੇ 

Related posts

Leave a Reply