ਭਾਰੀ ਮਾਤਰਾ ਚ ਨਜਾਇਜ ਸ਼ਰਾਬ ਅਤੇ ਲਾਹਣ ਸਮੇਤ 4 ਔਰਤਾਂ ਤੇ 5 ਵਿਅਕਤੀ ਕਾਬੂ
ਗੁਰਦਾਸਪੁਰ 15 ਮਈ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ 1 ਲੱਖ 53 ਹਜ਼ਾਰ 7 ਸੋ 50 ਮਿਲੀ ਲੀਟਰ ਨਜਾਇਜ ਸ਼ਰਾਬ ਬੀਤੇ 4 ਸੋ 20 ਕਿੱਲੋ ਲਾਹਣ ਸਮੇਤ 4 ਅੋਰਤਾ ਤੇ 5 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
ਏ ਐਸ ਆਈ ਭੁਪਿੰਦਰ ਸਿੰਘ ਪੁਲਿਸ ਸਟੇਸ਼ਨ ਦੋਰਾਂਗਲਾ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਕਮਲੇਸ਼ ਪਤਨੀ ਲੇਟ ਰਾਜ ਕੁਮਾਰ ਵਾਸੀ ਬਾਉਪੁਰ ਜੱਟਾ ਦੇ ਘਰ ਰੇਡ ਕਰਕੇ ਉਸ ਨੂੰ 75 ਸੋ ਐਮ ਐਲ ਨਜਾਇਜ ਸ਼ਰਾਬ ਸਮੇਤ ਕਾਬੂ ਕੀਤਾ ।ਏ ਐਸ ਆਈ ਤਰਨਜੀਤ ਸਿੰਘ ਪੁਲਿਸ ਸਟੇਸ਼ਨ ਦੋਰਾਂਗਲਾ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਚੈਂਚਲਾ ਉਰਫ ਸੀ ਕੇ ਪਤਨੀ ਲੇਟ ਵਿਜੈ ਕੁਮਾਰ ਵਾਸੀ ਗਾਹਲੜੀ ਦੇ ਘਰ ਰੇਡ ਕਰਕੇ ਉਸ ਨੂੰ 75 ਸੋ ਐਮ ਐਲ ਨਜਾਇਜ ਸ਼ਰਾਬ ਸਮੇਤ ਕਾਬੂ ਕੀਤਾ । ਇੰਸਪੈਕਟਰ ਤਾਰਾ ਸਿੰਘ ਪੁਲਿਸ ਸਟੇਸ਼ਨ ਦੋਰਾਂਗਲਾ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਅੱਡਾ ਗਾਹਲੜੀ ਤੋ ਸੱਤਿਆ ਦੇਵੀ ਉਰਫ ਮਾਨੀ ਪਤਨੀ ਮਹਿੰਦਰ ਪਾਲ ਵਾਸੀ ਗਾਹਲੜੀ ਨੂੰ 75 ਸੋ ਐਮ ਐਲ ਨਜਾਇਜ ਸ਼ਰਾਬ ਸਮੇਤ ਕਾਬੂ ਕੀਤਾ ।
ਏ ਐਸ ਆਈ ਬਲਦੇਵ ਸਿੰਘ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਨੇੜੇ ਚੌਤਾ ਪੈਟਰੋਲ ਪ੍ਰਵੀਨ ਕੁਮਾਰੀ ਪਤਨੀ ਰਜੀਵ ਕੁਮਾਰ ਵਾਸੀ ਬਰਿਆਰ ਕਲੋਨੀ ਦੇ ਨੂੰ ਸਮੇਤ ਸਕੂਟਰੀ ਬਿਨਾ ਨੰਬਰ ਕਾਬੂ ਕਰਕੇ ਸਕੂਟਰੀ ਤੇ ਰੱਖੇ ਪਲਾਸਟਿਕ ਕੈਨ ਨੂੰ ਚੈੱਕ ਕੀਤਾ ਜਿਸ ਵਿੱਚੋਂ 60 ਹਜ਼ਾਰ ਐਮ ਐਲ ਨਜਾਇਜ ਸ਼ਰਾਬ ਬਰਾਮਦ ਹੋਈ ।
ਏ ਐਸ ਆਈ ਰਾਕੇਸ਼ ਕੁਮਾਰ ਪੁਲਿਸ ਸਟੇਸ਼ਨ ਘੁੰਮਣ ਕਲਾਂ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਪੁੱਲੀ ਸੁਆ ਵਿਰਕ ਤੋਂ ਸੋਨੂੰ ਮਸੀਹ ਪੁੱਤਰ ਪੁੱਤਰ ਐਡਵਿਨ ਮਸੀਹ ਵਾਸੀ ਵਿਰਕ ਨੂੰ 75 ਸੋ ਐਮ ਐਲ ਨਜਾਇਜ ਸ਼ਰਾਬ ਸਮੇਤ ਕਾਬੂ ਕੀਤਾ ।
ਏ ਐਸ ਆਈ ਜਤਿੰਦਰਪਾਲ ਸਿੰਘ ਪੁਲਿਸ ਸਟੇਸ਼ਨ ਕਲਾਨੋਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਟੀ ਪੁਆਇੰਟ ਲਿੰਕ ਰੋਡ ਖਹਿਰਾ ਕੋਟਲੀ ਤੋ ਸੂਰਤਾ ਸਿੰਘ ਪੁੱਤਰ ਲੇਟ ਬਾਵਾ ਸਿੰਘ ਵਾਸੀ ਦੋਸਤਪੁਰ ਨੂੰ 56 ਹਜ਼ਾਰ 2 ਸੋ 50 ਐਮ ਐਲ ਨਜਾਇਜ ਸ਼ਰਾਬ ਸਮੇਤ ਕਾਬੂ ਕੀਤਾ।

ਏ ਐਸ ਆਈ ਦੇਸ ਰਾਜ ਪੁਲਿਸ ਸਟੇਸ਼ਨ ਕਲਾਨੋਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਕਾਲਾ ਮਸੀਹ ਪੁੱਤਰ ਪਿਆਰਾਂ ਮਸੀਹ ਵਾਸੀ ਮੱਲ ਮੂਆ ਦੇ ਘਰ ਰੇਡ ਕਰਕੇ ਉਸ ਨੂੰ 2 ਸੋ ਕਿੱਲੋ ਲਾਹਣ ਸਮੇਤ ਕਾਬੂ ਕੀਤਾ ।
ਏ ਐਸ ਆਈ ਕੰਚਨ ਕਿਸ਼ੋਰ ਪੁਲਿਸ ਸਟੇਸ਼ਨ ਬਹਿਰਾਮਪੁਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਨੋਮਨੀ ਨਾਲੇ ਦੇ ਕੰਢੇ ਰੇਡ ਕਰਕੇ ਦੇਸ ਰਾਜ ਪੁੱਤਰ ਭੁਲਾ ਰਾਮ ਵਾਸੀ ਬਾਲਾ ਪਿੰਡੀ ਨੂੰ 220 ਕਿੱਲੋ ਲਾਹਣ ਸਮੇਤ ਕਾਬੂ ਕੀਤਾ ।
ਏ ਐਸ ਆਈ ਸੁਭਾਸ਼ ਲਾਲ ਪੁਲਿਸ ਸਟੇਸ਼ਨ ਭੈਣੀ ਮੀਆਂ ਖਾਂ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਧੁਸੀ ਬੰਨ ਫੱਤੂ ਬਰਕਤਾਂ ਤੋ ਜਗਤਾਰ ਸਿੰਘ ਪੁੱਤਰ ਉਧੇ ਸਿੰਘ ਵਾਸੀ ਫਤੂ ਬਰਕਤਾਂ ਨੂੰ 75 ਸੋ ਐਮ ਐਲ ਨਜਾਇਜ ਸ਼ਰਾਬ ਸਮੇਤ ਕਾਬੂ ਕੀਤਾ ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp