ਮਾਤਾ ਨਿਰਮਲ ਕੋਰ ਸੰਧੂ ਦੀ ਅਚਾਨਕ ਹੋਈ  ਮੌਤ ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਹੁਸ਼ਿਆਰਪੁਰ,20 ਨਵੰਬਰ (ਰਿੰਕੂ ਥਾਪਰ)ਆਮ ਆਦਮੀ ਪਾਰਟੀ ਦੇ ਜਿਲੇ ਦੇ ਸੀਨੀਅਰ ਆਗੂ ਸੁਰਿੰਦਰਪਾਲ ਸਿੰਘ  ਸੰਧੂ ਹਰਮਿੰਦਰ ਸਿੰਘ ਸੰਧੂ ਹਲਕਾ ਇੰਚਾਰਜ ਚੱਬੇਵਾਲ ਤੇ ਸੋਮਣੀ ਅਕਾਲੀ ਦਲ ਦੇ ਰਸ਼ਪਾਲ ਸਿੰਘ ਸੰਧੂ ਨੂੰ ਉਸ ਵਕਤ ਵੱਡਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਮਾਤਾ ਨਿਰਮਲ ਕੋਰ(85)ਦੀ ਅਚਾਨਕ  ਮੌਤ ਹੋ ਗਈ ਤੇ ਚਲਣਾ ਕਰ  ਗਏ। ਉਨ੍ਹਾਂ ਦਾ ਆਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ ਹੈ। ਇਸ ਮੌਕੇ ਸੰਧੂ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਆਤਿਮ ਅਰਦਾਸ 25 ਨਵੰਬਰ ਨੂੰ ਹੋਵੇਗੀ। ਇਸ ਮੌਕੇ ਸੰਧੂ ਪਰਿਵਾਰ ਨਾਲ ਕੁਲਵਿੰਦਰ ਸਿੰਘ ਰਸੂਲਪੁਰੀ,ਮਨਜੀਤ ਭਾਮ,ਹਰਜਿੰਦਰ ਸਿੰਘ ਧਾਮੀ,ਜਸਵਿੰਦਰ ਸਿੰਘ,ਜਸਵੀਰ ਸਿੰਘ ਰਾਜਾ,ਗਗਨਦੀਪ ਸਿੰਘ,ਪਰਮਿੰਦਰ ਸਿੰਘ,ਪਰਮਜੀਤ ਸਿੰਘ ਬੱਲੋਵਾਲ,ਮੋਹਨ ਸਿੰਘ,ਡਾ ਖੜਕ ਸਿੰਘ,ਉਂਕਾਰ ਸਿੰਘ,ਡਾ ਅਮਰਜੀਤ ਸਿੰਘ,ਸੰਦੀਪ ਕੁਮਾਰ,ਹਰਜਿੰਦਰ ਸਿੰਘ,ਦੀਪਕ ਕੁਮਾਰ,ਗੁਰਪ੍ਰੀਤ ਸਿੰਘ ਨੇ ਦੁੱਖ ਸਾਂਝਾ ਕੀਤਾ।

 

Related posts

Leave a Reply