ਲੈਬੋਰਟਰੀ ਐਸੋਸੀਏਸ਼ਨ ਦੀ ਮੀਟਿੰਗ ਚ ਜ਼ਿਲ੍ਹਾ ਕੋਰ ਕਮੇਟੀ ਦੀ ਸਰਬਸੰਮਤੀ ਨਾਲ ਚੋਣ

ਜ਼ਿਲ੍ਹਾ ਕੋਰ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ
ਹੁਸ਼ਿਆਰਪੁਰ (ਇੰਦਰਜੀਤ ਸਿੰਘ ਹੀਰਾ, ਵਿੱਕੀ ਜ਼ੁਲਕਾ ) ਜੈ ਮਿਲਾਪ ਲੈਬੋਰਟਰੀ ਐਸੋਸੀਏਸ਼ਨ ਦੀ ਮੀਟਿੰਗ ਵਿਚ ਜ਼ਿਲ੍ਹਾ ਕੋਰ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿੱਚ ਲਗਾਤਾਰ ਤੀਜੀ ਵਾਰ ਮਨਮੋਹਨ ਸਿੰਘ ਪ੍ਰਧਾਨ ਸੁਰਿੰਦਰਪਾਲ ਜ਼ਿਲ੍ਹਾ ਸਕੱਤਰ ਬਿਕਰਮ ਸਿੰਘ ਖ਼ਾਨਪੁਰ ਖਜ਼ਾਨਚੀ ਬਣਾਏ ਗਏ।ਇਸ ਦੇ ਨਾਲ ਹੀ ਰਜੀਵ ਕੁਮਾਰ ਸ਼ਰਮਾ ਨੂੰ ਚੇਅਰਮੈਨ ਅਤੇ ਕਮਲਜੀਤ ਅੈਰੀ ਨੂੰ ਉਪ ਪ੍ਰਧਾਨ ਮੱਖਣ ਸਿੰਘ ਢਿੱਲੋਂ ਸਹਾਇਕ ਖਜਾਨਚੀ ਚੰਦਰ ਸ਼ੇਖਰ ਅਤੇ ਸੁਖਜਿੰਦਰ ਸਿੰਘ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ।

Related posts

Leave a Reply