ਵੱਡੀ ਖ਼ਬਰ : ਗੁਰਦੁਆਦਾ ਸ਼ਹੀਦਾਂ ਸਾਹਿਬ ’ਚ ਕਰੰਟ ਲੱਗਣ ਨਾਲ ਸੇਵਾਦਾਰ ਦੀ ਮੌਤ ਬਣੀ ਰਹੱਸ

ਅੰਮ੍ਰਿਤਸਰ:  ਇਥੋਂ  ਦੇ ਗੁਰਦੁਆਦਾ ਸ਼ਹੀਦਾਂ ਸਾਹਿਬ ’ਚ ਕਰੰਟ ਲੱਗਣ ਨਾਲ ਸੇਵਾਦਾਰ ਦੀ ਮੌਤਹੀ ਗਈ ਹੈ। 
 ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਚ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਸੇਵਾਦਾਰ ਦੀ ਪੱਖੇ ਦੀ ਸਫਾਈ ਕਰਨ ਦੌਰਾਨ  ਕਰੰਟ ਲੱਗਣ ਨਾਲ ਮੌਤ ਹੋਈ ਹੈ । 
 ਉਹਨਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਅਪੀਲ ਕੀਤੀ ਹੈ  ਕਿ ਮਾਮਲੇ ਦੀ ਜਾਂਚ ਕਰਕੇ  ਬਣਦੀ ਯੋਗ ਕਾਰਵਾਈ ਕੀਤੀ ਜਾਵੇ।

Related posts

Leave a Reply