ਵੱਡੀ ਖ਼ਬਰ : ਅੰਮ੍ਰਿਤਸਰ ਚ ਵੱਡਾ ਕੋਰੋਨਾ ਬਲਾਸਟ, ਇਟਲੀ ਦੇ ਰੋਮ ਤੋਂ ਪਰਤੇ 100 ਦੇ ਲੱਗਭੱਗ ਯਾਤਰੀ ਕਰੋਨਾ ਪਾਜੀਟਿਵ

ਅੰਮ੍ਰਿਤਸਰ : ਅੰਮ੍ਰਿਤਸਰ ਚ ਵੱਡਾ ਕੋਰੋਨਾ ਬਲਾਸਟ ਹੋਇਆ ਹੈ।  ਇਟਲੀ ਦੇ ਰੋਮ ਤੋਂ ਪਰਤੇ  100 ਦੇ ਲੱਗਭੱਗ ਯਾਤਰੀ ਕਰੋਨਾ ਪਾਜੀਟਿਵ ਨਿਕਲੇ ਹਨ।

ਪ੍ਰਬੰਧ ਸਹੀ ਨਾ ਹੋਣ ਕਾਰਨ ਯਾਤਰੀ ਹਵਾਈ ਅੱਡੇ ਤੇ ਹੰਗਾਮਾ ਕਰ ਰਹੇ ਹਨ. 

Related posts

Leave a Reply