ਵੱਡੀ ਖ਼ਬਰ : ਕਿਸਾਨ ਜਥੇਬੰਦੀਆਂ ਵਲੋਂ ਨੈਸ਼ਨਲ ਹਾਈਵੇ ਮੁਕੇਰੀਆਂ ਬੰਦ 36 ਘੰਟੇ ਬਾਅਦ ਖੁੱਲਾ

ਮੁਕੇਰੀਆਂ  (ਪੁਰੇਵਾਲ , ਗੁਰਪ੍ਰੀਤ ) ਕਿਸਾਨ ਜਥੇਬੰਦੀਆਂ ਵਲੋਂ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕੀਤਾ ਗਿਆ ਨੈਸ਼ਨਲ ਹਾਈਵੇ ਮੁਕੇਰੀਆਂ ਬੰਦ 36 ਘੰਟੇ ਬਾਅਦ ਖੁੱਲ ਗਿਆ ਹੈ।  ਕਿਸਾਨਾਂ ਦੇ ਖਾਤੇ ਵਿੱਚ ਪਾਇਆ ਢਾਈ ਕਰੋੜ ਰੁਪਿਆ ਤੇ  ਜਾਂਮ ਤਾ ਖੁੱਲਾ ਪਰ ਧਰਨਾ 10 ਅਕਤੂਬਰ ਤੱਕ ਤੱਕ ਬਕਾਇਆ ਰਾਸ਼ੀ ਮਿਲਣ ਤੱਕ ਜਾਰੀ ਰਹੇਗਾ
ਕਿਸਾਨ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ੂਗਰ ਮਿੱਲ ਦੇ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਿੱਤੇ ਗਏ ਭਰੋਸੇ ਤੋਂ ਬਾਅਦ ਹੀ ਜਾਮ ਨੂੰ ਖੋਲਿਆ ਗਿਆ.

Related posts

Leave a Reply