ਵੱਡੀ ਖ਼ਬਰ : ਕੈਬਨਿਟ ਮੰਤਰੀ ਗਿਲਜੀਆਂ ਨੂੰ ਨਿਗਰਾਨੀ ਲਈ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਅਲਾਟ

ਟਾਂਡਾ / ਹੁਸ਼ਿਆਰਪੁਰ  (ਜਸਵੀਰ ਸਿੰਘ ਪੁਰੇਵਾਲ, ਗੁਰਪ੍ਰੀਤ ਸਿੰਘ ) ਪੰਜਾਬ ਸਰਕਾਰ ਵੱਲੋਂ ਰਾਜ ਦੇ ਜਿਲ੍ਹਿਆਂ ਵਿੱਚ ਮਹੱਤਵ-ਪੂਰਨ ਪ੍ਰੋਗਰਾਮ ਗਤੀਵਿਧੀਆਂ ਦੀ ਸਮੀਖਿਆ ਅਤੇ ਨਿਗਰਾਨੀ ਲਈ ਜ਼ਿਲਾ 
ਪੱਧਰੀ ਕਮੇਟੀਆਂ ਦੇ ਲਗਾਏ ਗਏ ਮੰਤਰੀ ਇੰਚਾਰਜ ਸਬੰਧੀ ਮੰਤਰੀ ਸਹਿਬਾਨ ਨੂੰ ਜਿਲ੍ਹੇ ਅਲਾਟ ਕਰ ਦਿੱਤੇ ਗਏ ਹਨ।  

Related posts

Leave a Reply