ਵੱਡੀ ਖ਼ਬਰ : ਦੇਰ ਰਾਤ ਸਾਈਂ ਦਾਸ ਸਕੂਲ ‘ਚ ਰੰਗਰਲੀਆਂ ਮਨਾਉਂਦੇ ਫੜੇ ਗਏ Principal ਤੇ Madam

ਜਲੰਧਰ : ਦੇਰ ਰਾਤ ਸਾਈਂ ਦਾਸ ਸਕੂਲ ‘ਚ ਰੰਗਰਲੀਆਂ ਮਨਾਉਂਦੇ ਫੜੇ ਗਏ Principal ਤੇ Madam.

ਜਲੰਧਰ ਦੇ ਪਟੇਲ ਚੌਕ ਸਥਿਤ ਸਾਈਂ ਦਾਸ ਸਕੂਲ ਚ

ਦੇਰ ਰਾਤ ਸਾਈਂ ਦਾਸ ਸਕੂਲ ‘ਚ ਰੰਗਰਲੀਆਂ ਮਨਾਉਂਦੇ  Principal ਤੇ Madam ਫੜੇ ਗਏ। 

ਲੋਕਾਂ ਦੇ ਰੌਲੇ ਰੱਪੇ ਤੋਂ ਬਾਅਦ ਪੁਲਿਸ ਨੇ ਏਨਾ ਨੂੰ ਗ੍ਰਿਫਤਾਰ ਕਰ ਲਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਲੋਕਾਂ ਦੀ ਮੰਗ ਹੈ ਕਿ ਦੇਰ ਰਾਤ ਤਕ ਸਕੂਲ ਖੋਲ ਕੇ ਪ੍ਰਿੰਸੀਪਲ ਨੇ ਘਿਣੌਨਾ ਕੰਮ  ਕੀਤਾ ਹੈ ਇਸ ਲਈ ਪ੍ਰਸ਼ਾਸ਼ਨ ਏਨਾ ਤੇ ਸਖ਼ਤ ਕਾਰਵਾਈ ਕਰੇ।  

 

 

Related posts

Leave a Reply