ਵੱਡੀ ਖ਼ਬਰ : ਨਗਰ ਨਿਗਮ ਚ ਬਿਨਾਂ ਮਾਸਕ  ਤੋਂ ਦਾਖਲੇ ‘ਤੇ ਪਾਬੰਦੀ

ਜਲੰਧਰ : ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਅੱਜ  ਇਕ ਆਦੇਸ਼ ਜਾਰੀ ਕੀਤਾ ਜਿਸ ਅਨੁਸਾਰ ਬਿਨਾਂ ਕਿਸੇ ਮਾਸਕ  ਤੋਂ ਨਿਗਮ ਵਿਚ ਦਾਖਲੇ ‘ਤੇ ਪਾਬੰਦੀ ਲਗਾਈ ਗਈ ਹੈ।

ਇਹ ਆਦੇਸ਼ ਨਿਗਮ ਅਧਿਕਾਰੀ, ਸਟਾਫ ਅਤੇ ਉਥੇ ਆਉਣ ਵਾਲੇ ਆਮ ਲੋਕਾਂ ‘ਤੇ ਵੀ ਲਾਗੂ ਹੋਣਗੇ। ਜੋ ਲੋਕ ਇਸ ਨਿਯਮ ਦੀ ਪਾਲਣਾ ਨਹੀਂ ਕਰਨਗੇ  ਉਨ੍ਹਾਂ ਨੂੰ ਨਿਯਮਾਂ ਅਨੁਸਾਰ ਜੁਰਮਾਨਾ ਕੀਤਾ ਜਾਵੇਗਾ।

ਇਸ ਤੋਂ ਇਲਾਵਾ, ਓਨਾ  ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕੋਰੋਨਾਵਾਇਰਸ ਟੀਕੇ ਦੀ ਖੁਰਾਕ ਲੈਣ ਲਈ ਵੀ ਕਿਹਾ ਹੈ।

Related posts

Leave a Reply