ਵੱਡੀ ਖ਼ਬਰ : ਨਾਭਾ ਜੇਲ੍ਹ ਕੋਰੋਨਾ ਵਾਇਰਸ ਦਾ ਨਵਾਂ ਹੱਬ ਬਣੀ, ਇੱਥੇ 40 ਮਹਿਲਾ ਕੈਦੀਆਂ ਸਣੇ 78 ਕੈਦੀ ਕੋਰੋਨਾ ਵਾਇਰਸ ਨਾਲ

ਪਟਿਆਲਾ: ਪਟਿਆਲਾ ਦੀ ਨਾਭਾ ਜੇਲ੍ਹ ਕੋਰੋਨਾ ਵਾਇਰਸ ਦਾ ਨਵਾਂ ਹੱਬ  ਬਣੀ ਗਈ ਹੈ। ਇੱਥੇ 40 ਮਹਿਲਾ ਕੈਦੀਆਂ ਸਣੇ 78 ਕੈਦੀ ਕੋਰੋਨਾ ਵਾਇਰਸ ਨਾਲ ਪੌਜ਼ੇਟਿਵ ਪਾਏ ਗਏ ਹਨ।  ਰੂਟੀਨ ਚੈੱਕਅਪ ਦੌਰਾਨ ਇਹ ਖੁਲਾਸਾ ਹੋਇਆ ਹੈ ।

ਇਸ ਵੇਲੇ ਜੇਲ੍ਹ ਅੰਦਰ ਕੁੱਲ 78 ਦੇ ਕਰੀਬ ਕੋਰੋਨਾਵਾਇਰਸ ਦੇ ਮਰੀਜ਼ ਹਨ।

ਸਿਹਤ ਵਿਭਾਗ ਮੁਤਾਬਿਕ ਪੌਜ਼ੇਟਿਵ ਆਏ ਕੈਦੀਆਂ ਨੂੰ ਨਿਰਧਾਰਿਤ ਆਈਸੋਲੇਸ਼ਨ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।

Related posts

Leave a Reply