ਵੱਡੀ ਖ਼ਬਰ : ਪ੍ਰਧਾਨ ਮੰਤਰੀ ਮੋਦੀ ਦੀ ਫਿਰੋਜੇਪੁਰ ਰੈਲੀ ਰੱਦ, 70 ਹਜ਼ਾਰ ਕੁਰਸੀ ਲਗਾਈ ਪਰ ਬੰਦੇ 700 ਵੀ ਨਹੀਂ ਪਹੁੰਚੇ

ਫਿਰੋਜ਼ਪੁਰ : ਪ੍ਰਧਾਨ ਮੰਤਰੀ ਮੋਦੀ ਦੀ ਫਿਰੋਜੇਪੁਰ ਰੈਲੀ ਰੱਦ ਹੋ ਗਈ ਹੈ.

ਲੋਕਾਂ ਵਲੋਂ ਘੱਟ ਆਣਾ ਤੇ ਸੁਰੱਖਿਆ ਕਾਰਣ ਇਸਦੀ ਵਜਹਿ ਦਸੀ ਜਾ ਰਹੀ ਹੈ। 

ਓਧਰ ਮੁੱਖਮੰਤਰੀ ਚੰਨੀ ਨੇ ਕਿਹਾ ਕਿ 70 ਹਜ਼ਾਰ ਕੁਰਸੀ ਲਗਾਈ ਗਈ ਪਰ ਬੰਦੇ 700 ਵੀ ਨਹੀਂ ਪਹੁੰਚੇ। ਇਸ ਲਈ ਰੈਲੀ ਰੱਦ ਕਰਨੀ ਪਈ। 

Related posts

Leave a Reply