ਵੱਡੀ ਖ਼ਬਰ: ਪੰਜਾਬ ਚ ਚੱਲੀਆਂ ਗੋਲੀਆਂ, ਦੋ ਸਕੇ ਭਰਾਵਾਂ ਦੀ ਮੌਤ 

ਫਿਰੋਜ਼ਪੁਰ: ਫਿਰੋਜ਼ਪੁਰ ਦੇ ਪਿੰਡ ਬਾਰੇ ਕੇ ਵਿਖੇ ਪੌਣੇ ਦੋ ਕਨਾਲ ਦੇ ਪੁਰਾਣੇ ਮਕਾਨ ਦੇ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ ਵਿਚ ਦੋ ਸਕੇ ਭਰਾਵਾਂ ਦੀ ਮੌਤ  ਗਈ ਹੈ।

ਮ੍ਰਿਤਕਾਂ ਦੀ ਪਛਾਣ ਬਖ਼ਸ਼ੀਸ਼ ਸਿੰਘ ਆੜਤੀਆ ਅਤੇ ਕਾਬਲ ਸਿੰਘ ਵਜੋਂ ਹੋਈ ਹੈ।

ਘਟਨਾ ਸਵੇਰੇ 6 ਵਜੇ ਦੇ ਲੱਗਭਗ ਦੀ ਦੱਸੀ ਜਾ ਰਹੀ ਹੈ।

Related posts

Leave a Reply