ਵੱਡੀ ਖ਼ਬਰ : ਪੰਜਾਬ ਪੁਲਿਸ ਦੇ 11 ਕਰਮਚਾਰੀ  ਨਸ਼ਿਆਂ/ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਸ਼ਾਮਲ ਹੋਣ ਕਰਨ ਨੌਕਰੀ ਤੋਂ ਡਿਸਮਿਸ

ਚੰਡੀਗੜ੍ਹ :   -ਪੰਜਾਬ ਪੁਲਿਸ ਦੇ ਫਿਰੋਜਪੁਰ ਜ਼ਿਲੇ 11 ਕਰਮਚਾਰੀ  ਨਸ਼ਿਆਂ/ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਸ਼ਾਮਲ ਹੋਣ ਕਰਨ ਨੌਕਰੀ ਤੋਂ ਡਿਸਮਿਸ ਕਰ ਦਿੱਤੇ ਗਏ ਹਨ । 

ਇਨ੍ਹਾਂ ਵਿੱਚ ਪ੍ਰਿਤਪਾਲ ਸਿੰਘ, ਜਗਜੀਤ ਸਿੰਘ, ਸੁਖਦੇਵ ਸਿੰਘ, ਕਾਰਜ ਸਿੰਘ ,ਬਲਵਿੰਦਰ ਸਿੰਘ ਸੰਧੂ, ਕੁਲਦੀਪ ਸਿੰਘ ,ਸੁਭਾਸ਼ ਚੰਦ, ਮਨਜੀਤ ਸਿੰਘ, ਓਮ ਪ੍ਰਕਾਸ਼, ਗੁਰਜੰਟ ਸਿੰਘ, ਸੁਰਿੰਦਰ ਕੁਮਾਰ ਸ਼ਾਮਲ ਹਨ

Related posts

Leave a Reply