ਵੱਡੀ ਖ਼ਬਰ : ਬਸਪਾ ਦੇ ਸਾਬਕਾ ਜ਼ਿਲਾ ਪ੍ਰਧਾਨ ਤੇ ਕਿਸਾਨ ਨੇਤਾ ਪ੍ਰਸ਼ੋਤਮ ਅਹੀਰ ਨੂੰ ਆਦਮਪੁਰ ਤੋਂ ਸੰਯੁਕਤ ਸਮਾਜ ਮੋਰਚਾ ਵਲੋਂ ਟਿਕਟ

ਆਦਮਪੁਰ : ਹੁਸ਼ਿਆਰਪੁਰ ਦੇ ਬਸਪਾ ਦੇ ਸਾਬਕਾ ਜ਼ਿਲਾ ਪ੍ਰਧਾਨ ਤੇ ਕਿਸਾਨ ਨੇਤਾ ਪ੍ਰਸ਼ੋਤਮ ਅਹੀਰ ਨੂੰ ਆਦਮਪੁਰ ਤੋਂ ਸੰਯੁਕਤ ਸਮਾਜ ਮੋਰਚਾ ਵਲੋਂ ਟਿਕਟ ਦੇ ਦਿੱਤੀ ਗਈ ਹੈ।  ਇਸ ਦੌਰਾਨ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਇਸ ਨੌਜਵਾਨ ਨੂੰ ਕਾਮਯਾਬ ਕਰੋ ਤਾਂ ਕਿ ਪੰਜਾਬ ਦੀ ਤਕਦੀਰ ਬਦਲੀ ਜਾ ਸਕੇ।  

Related posts

Leave a Reply