ਵੱਡੀ ਖ਼ਬਰ : ਮੁਕੇਰੀਆਂ ਦੇ ਪਿੰਡ ਵਿੱਚ ਸਰਕਾਰੀ ਸਕੂਲ ਦੇ 32 ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ 

ਮੁਕੇਰੀਆਂ: ਪੰਜਾਬ ਵਿੱਚ ਵੱਧ ਰਹੇ ਕੋਰੋਨਾ ਨੇ ਇੱਕ ਵਾਰ ਫਿਰ ਜ਼ਿਲ੍ਹੇ ਵਿੱਚ ਹਲਚਲ ਮਚਾ ਦਿੱਤੀ ਹੈ।

ਅਜਿਹੀ ਹੀ ਇਕ ਵੱਡੀ ਖ਼ਬਰ ਪੰਜਾਬ ਦੇ ਮੁਕੇਰੀਆਂ ਤੋਂ ਆ ਰਹੀ ਹੈ। ਮੁਕੇਰੀਆਂ ਦੇ ਪਿੰਡ ਹਰਸਾ ਕਲੋਤਾ ਵਿੱਚ ਸਰਕਾਰੀ ਸਕੂਲ ਦੇ 32 ਵਿਦਿਆਰਥੀਆਂ ਦੀ ਕੋਰੋਨਾ  ਰਿਪੋਰਟ ਪਾਜ਼ਿਟਿਵ  ਆਈ ਹੈ।

ਇੰਨੇ ਵੱਡੇ ਕੇਸਾਂ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।

Related posts

Leave a Reply