ਵੱਡੀ ਖ਼ਬਰ : ਮੰਤਰੀ ਸੁਖਜਿੰਦਰ ਰੰਧਾਵਾ ਵਲੋਂ ਖੁਦ ਨੂੰ ਕੈਪਟਨ ਦਾ ਰੂਪ ਦੱਸਣਾ ਪੈ ਗਿਆ ਮਹਿੰਗਾ !

ਚੰਡੀਗੜ੍ਹ : ਮੰਤਰੀ ਸੁਖਜਿੰਦਰ ਰੰਧਾਵਾ ਵਲੋਂ ਖੁਦ ਨੂੰ ਕੈਪਟਨ ਦਾ ਰੂਪ ਦੱਸਣਾ ਮਹਿੰਗਾ ਪੈ ਗਿਆ ਲੱਗਦਾ ਹੈ । ਮੁਖ ਮੰਤਰੀ ਬਣਨ ਦੀ ਚਰਚਾ ਦਰਮਿਆਨ ਓਹਨਾ ਕਿਹਾ ਸੀ ਕਿ ਉਹ ਵੀ ਕੈਪਟਨ ਦਾ ਰੂਪ ਹਨ।  ਨਵਜੋਤ ਸਿੱਧੂ ਦੀ ਨਾਰਾਜਗੀ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਇਹ ਜਾਣਕਾਰੀ ਹੈ।  

ਇਸ ਦੇ ਨਾਲ ਹੀ ਜੋ ਕਲ ਤੋਂ ਹੀ ਉਲਟ ਬਾਜ਼ੀਆਂ ਪੰਜਾਬੀ ਟੀਵੀ ਚੈਨਲ ਮਾਰਦੇ ਰਹੇ, ਉਸਦਾ ਵੀ ਅੰਤ ਹੋ ਗਿਆ।   

Related posts

Leave a Reply