ਵੱਡੀ ਖ਼ਬਰ : ਰਾਜਪਾਲ ਪੰਜਾਬ ਨੇ ਮੁੱਖ ਮੰਤਰੀ ਚੰਨੀ ਨੂੰ ਕੈਬਨਿਟ ਲਈ ਕਲ ਸ਼ਾਮ 4-30 ਵਜੇ ਦਾ ਟਾਈਮ ਦਿੱਤਾ, ਸਿੱਧੂ ਧੜੇ ਦਾ ਦਬਦਬਾ

ਚੰਡੀਗੜ੍ਹ : ਰਾਜਪਾਲ ਪੰਜਾਬ ਸ਼੍ਰੀ ਪ੍ਰੋਹਿਤ ਬਨਵਾਰੀ ਨੇ ਮੁੱਖਮੰਤਰੀ ਚੰਨੀ ਨੂੰ ਕਲ ਸ਼ਾਮ 4-30 ਵਜੇ ਦਾ ਟੀਮ ਦੇ ਦਿੱਤਾ ਹੈ।  ਇਹ ਜਾਣਕਾਰੀ ਖੁਦ ਮੁੱਖਮੰਤਰੀ ਚੰਨੀ ਨੇ ਦਿੱਤੀ ਪਾਰ ਉਹ ਕੈਬਨਿਟ ਦੇ ਮਾਮਲਾ ਚ ਪਾਸਾ ਵੱਟ ਗਏ ਕਿ ਕੈਬਨਿਟ ਚ ਕੌਣ ਕੌਣ ਹੋਣਗੇ। ਕੈਬਨਿਟ ਦੀ ਸੂਚੀ ਦੀ ਅਧਿਕਾਰਿਕ ਪੁਸ਼ਟੀ ਹਾਲੇ ਨਹੀਂ ਕੀਤੀ ਗਈ । 

ਸੁਖੀ ਰੰਧਾਵਾ ਦੇ ਮੁਖ ਮੰਤਰੀ ਬਣਨ ਦੇ ਚਰਚੇ ਹੀ ਰਹਿ ਗਏ ਸਨ ਤੇ ਕਈਆਂ ਦੇ ਲੱਡੂਆਂ ਦੇ ਟੋਕਰੇ ਧਰੇ ਧਰਾਇ ਰਹਿ ਗਏ ਸਨ । ਪ੍ਰਗਟ ਸਿੰਘ ਤੇ ਸੰਗਤ ਸਿੰਘ ਗਿਲਜੀਆਂ , ਸਰਕਾਰੀਆ ਅਤੇ ਰਾਜਾ ਵੜਿੰਗ .ਨਵਜੋਤ ਸਿੰਘ ਸਿੱਧੂ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਹਨ। 

ਨਵੇਂ ਸੰਭਾਵੀ ਚੇਹਰੇ 

  1. ਸੰਗਤ ਸਿੰਘ ਗਿਲਜੀਆਂ 
  2. ਪ੍ਰਗਟ ਸਿੰਘ 
  3. ਸੁਖਬਿੰਦਰ ਸਰਕਾਰੀਆ 
  4. ਰਾਜਾ ਵੜਿੰਗ 
  5. ਰਾਣਾ ਗੁਰਜੀਤ ਸਿੰਘ
  6. ਗੁਰਕੀਰਤ ਕੋਟਲੀ 
  7. ਰਾਜ ਕੁਮਾਰ ਵੇਰਕਾ  

Related posts

Leave a Reply